English, asked by rahulsharma4419, 5 hours ago

ਜੇ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਕੋਈ ਵੀ ਤੁਹਾਡੇ ਨਾਲ ਖੁਸ਼
ਨਹੀਂ ਹੋਵੇਗਾ। ਲੋਕ ਤੁਹਾਡੇ ਕੋਲੋਂ ਗੁਰੇਜ਼ ਕਰਨਗੇ ਅਤੇ ਤੁਹਾਡੇ
ਕੋਲੋਂ ਦੂਰ ਰਹਿਣਗੇ। ਤੁਸੀਂ ਨਾ ਤਾਂ ਧਨ ਕਮਾ ਸਕੋਗੇ, ਨਾ ਹੀ
ਆਰਾਮ ਦਾ ਜੀਵਨ ਬਿਤਾ ਸਕੋਗੇ। ਤੁਹਾਨੂੰ ਹਰ ਚੀਜ਼ ਆਪਣੀ
ਪਹੁੰਚ ਤੋਂ ਦੂਰ ਲੱਗੇਗੀ। ਕੋਈ ਵੀ ਤੁਹਾਡਾ ਸਵਾਗਤ ਨਹੀਂ
ਕਰੇਗਾ। ਕਈ ਤੁਹਾਨੂੰ ਆਵਾਰਾਗਰਦ ਸਮਝਣਗੇ। ਜੇ ਤੁਹਾਨੂੰ ਕੋਈ
ਮੁਸ਼ਕਲ ਆਈ ਤਾਂ ਕੋਈ ਤੁਹਾਡੀ ਸਹਾਇਤਾ ਤੇ ਨਹੀਂ ਜਾਵੇਗਾ।
ਇਥੋਂ ਤਕ ਕਿ ਪਰਮਾਤਮਾ ਵੀ ਉਹਨਾਂ ਦੀ ਹੀ ਮਦਦ ਕਰਦਾ ਹੈ,
ਜੋ ਖੁਦ ਆਪਣੀ ਮਦਦ ਕਰਦੇ ਹਨ। ਇਕ ਦਿਨ ਤੁਹਾਨੂੰ ਪਛਤਾਵਾ
ਹੋ ਸਕਦਾ ਹੈ, ਪਰ ਉਦੋਂ ਉਸ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਯਾਦ ਰੱਖੋ, ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ।
ਇਸ ਲਈ ਅੱਜ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿਓ। ਕੰਮ
ਪੂਜਾ ਹੈ। ਕੰਮ ਜੀਵਨ ਹੈ। ਕੰਮ ਰੱਬ ਹੈ।

Answers

Answered by mastergourav04
0

ਤੱਤ ਗੁਰਮਤਿ ਪਰਿਵਾਰ ਦੇ ਮੈਂਬਰ ਸਾਹਿਬਾਨ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਆਪ ਜੀ ਨੇ ਸਿੱਖ ਮਾਰਗ `ਤੇ ੩੦ ਦਸੰਬਰ ਨੂੰ ਪਾਏ ਇੱਕ ਪੱਤਰ ਵਿੱਚ ਲਿਖਆ ਹੈ “ਵੀਰ ਕ੍ਰਿਪਾਲ ਸਿੰਘ ਜੀ ਨੇ ‘ਗੁਰੂ ‘ਪਦ ਵਰਤਨ ਦੇ ਹੱਕ ਵਿੱਚ ਦਲੀਲਾਂ ਦੇਂਦੇ ਕਈ ਲੇਖ ਲਿਖੇ (ਸਮੇਤ ਗੁਰਬਾਣੀ ਹਵਾਲਿਆਂ ਦੇ)। ‘ਪਰਿਵਾਰ’ ਨੇ ਲਗਭਗ ਉਨ੍ਹਾਂ ਦੀਆਂ ਦਲੀਲਾਂ ਨੂੰ ਗਲਤ ਦਰਸਾ ਦਿੱਤਾ ਪਰ ਵੀਰ ਜੀ ਨੇ ਮੁੱੜ ਇਸ ਸੰਬੰਧੀ ਆਪਣਾ ਪੱਖ ਪੇਸ਼ ਨਹੀਂ ਕੀਤਾ। ਵੀਰ ਜੀ ਸਮੇਤ ‘ਗੁਰੂ’ ਪਦ ਵਰਤਨ ਦੇ ਹੱਕ ਵਿੱਚ ਲਿੱਖਣ ਵਾਲੇ ਸਾਰੇ ਲੇਖਕਾਂ ਵੱਲੋਂ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਅਤੇ ਭੱਟਾਂ ਦੇ ਸਵਈਏ ਦੀਆਂ ਤੁੱਕਾਂ ਦੇ ਹਵਾਲੇ ਦਿੱਤੇ ਜਾਂਦੇ ਹਨ। ਮਗਰਲੇ ਸਰੂਪਾਂ ਦੇ ਗੁਰਬਾਣੀ ਹਵਾਲਿਆਂ ਬਾਰੇ ‘ਪਰਿਵਾਰ’ ਨੇ ਮਿਸਾਲਾਂ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚ ‘ਨਾਨਕ ‘ਕਵੀ ਛਾਪ ਵਜੋਂ ਵਰਤਿਆ ਗਿਆ ਹੈ। ਵਿਰੋਧੀ ਵਿਚਾਰ ਰੱਖਣ ਵਾਲੇ ਕਿਸੇ ਵੀ ਲੇਖਕ ਨੇ ਇਸ ਨੁਕਤੇ ਨੂੰ ਦੁਬਾਰਾ ਨਹੀਂ ਕੱਟਿਆ, ਭਾਵ ਉਹ ਇਨ੍ਹਾਂ ਸ਼ਬਦਾਂ ਦੇ ‘ਦਰਪਣ ‘ਵਿਚਲੇ ਅਰਥਾਂ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ ਹਨ।”

ਵੀਰ ਜੀ ਸ਼ਾਇਦ ਤਹਾਨੂੰ ਯਾਦ ਹੋਵੇਗਾ ਕਿ ਤਹਾਡੇ ਨਾਲ ਫ਼ੋਨ `ਤੇ ਗੱਲਬਾਤ ਹੋਈ ਸੀ। ਨਾ ਹੀ ਫ਼ੋਨ `ਤੇ ਹੋਈ ਨਿਜੀ ਗਲਬਾਤ ਦੌਰਾਨ ਅਤੇ ਨਾ ਹੀ ਮੈਂ ਆਪਣੇ ਕਿਸੇ ਲੇਖ ਵਿੱਚ ਕਦੀ ਇਹ ਦਾਅਵਾ ਕੀਤਾ ਹੈ ਕਿ ਪੋ: ਸਾਹਿਬ ਸਿੰਘ ਜੀ ਦੁਆਰਾ ਲਿਖੀ ਗਈ ਗੁਰਬਾਣੀ ਵਿਆਕਰਣ ਅਤੇ ਉਸ ਦੇ ਅਧਾਰ `ਤੇ ਲਿਖਿਆ ਗਿਆ “ਗੁਰੂ ਗ੍ਰੰਥ ਸਾਹਿਬ ਦਰਪਣ “ਅੰਤਿਮ ਸੱਚ ਹੈ ਅਤੇ ਇਸ ਵਿੱਚ ਕਿਸੇ ਸੋਧ ਦੀ ਲੋੜ ਨਹੀਂ ਪਰ ਇਹ ਦਾਅਵਾ ਜਰੂਰ ਕਰ ਰਿਹਾਂ ਹਾਂ ਕਿ ਹੁਣ ਤੱਕ ਤਿਆਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਟੀਕਿਆਂ ਅਤੇ ਵਿਆਕਰਣਾਂ `ਚੋਂ ਪ੍ਰੋ: ਸਾਹਿਬ ਸਿੰਘ ਨਾਲੋਂ ਵਧੀਆ ਹੋਰ ਕੋਈ ਟੀਕਾ ਜਾਂ ਵਿਆਰਣ ਸਾਡੇ ਪਾਸ ਮੌਜੂਦ ਨਹੀਂ ਹੈ। ਇਸ ਲਈ ਗੁਰੂਪਦ ਸਬੰਧੀ ਜੇ ਕਰ ਤੁਸੀਂ, ਪੰਥ ਵਿੱਚ ਪ੍ਰਚੱਲਤ ਤੇ ਪ੍ਰਵਾਨਤ ਭਾਵਨਾ ਦੇ ਉਲਟ ਕੋਈ ਨਵੀਂ ਫ਼ਿਲਾਸਫ਼ੀ ਦੇਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਪ੍ਰੋ: ਸਾਹਿਬ ਸਿੰਘ ਨਾਲੋਂ ਚੰਗੀ ਗੁਰਬਾਣੀ ਵਿਆਕਰਣ ਤਿਆਰ ਕਰ ਕੇ ਉਸ ਮੁਤਾਬਿਕ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਤਿਆਰ ਕਰਨਾ ਚਾਹੀਦਾ ਹੈ ਜੋ ਸਾਰੇ ਦਾ ਸਾਰਾ ਗੁਰਮਤਿ ਅਨੁਸਾਰੀ ਹੋਵੇ। ਜਿਨ੍ਹਾਂ ਚਿਰ ਉਨ੍ਹਾਂ ਤੋਂ ਚੰਗੀ ਵਿਆਕਰਣ ਤਿਆਰ ਨਹੀਂ ਹੋ ਜਾਂਦੀ ਉਨ੍ਹਾਂ ਚਿਰ ਸਿਰਫ ੧੦ ਗੁਰੂਆਂ ਨਾਲੋਂ ਗੁਰੂਪਦ ਕੱਟਣ ਲਈ ਬਿਨਾਂ ਕਿਸੇ ਵਿਆਕਰਣਿਕ ਨਿਯਮਾਂ ਦੇ ਕੁੱਝ ਖ਼ਾਸ ਤੁਕਾਂ ਦੇ ਅਰਥ ਬਦਲਣੇ ਸਿਆਣਪ ਨਹੀਂ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਹੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੇ ਸਿਰਫ ਆਪਣੀ ਵੀਚਾਰ ਨੂੰ ਹੀ ਸਹੀ ਸਿੱਧ ਕਰਨ ਲਈ ਉਸ ਮੁਤਾਬਿਕ ਅਰਥ ਕਰਨ ਲੱਗ ਪਏ ਤਾਂ ਇਹ ਕੰਮ ਤਾਂ ਪਹਿਲਾਂ ਹੀ ਡੇਰੇਦਾਰ ਕਰ ਰਹੇ ਹਨ। ਡੇਰੇਦਾਰਾਂ ਵਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਗਲਤ ਅਰਥਾਂ ਨੂੰ ਕੱਟਣ ਲਈ ਸਾਡੇ ਪਾਸ ਇੱਕੋ ਇੱਕ ਪ੍ਰੋ: ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਕਰਣ ਹੈ। ਡੇਰੇਦਾਰ ਤਾਂ ਪਹਿਲਾਂ ਹੀ ਕਹਿ ਰਹੇ ਹਨ ਕਿ ਗੁਰਬਾਣੀ ਵਿਆਕਰਣਾਂ ਦੇ ਬੰਧਨਾਂ ਤੋਂ ਮੁਕਤ ਹੈ। ਜੇ ਜਾਗਰੂਕ ਸਿੱਖਾਂ ਨੇ ਵੀ ਇਹੀ ਰਾਹ ਫੜ ਲਿਆ ਤਾਂ ਸਾਡੇ ਕੋਲ ਡੇਰੇਦਾਰਾਂ ਨੂੰ ਗਲਤ ਕਹਿਣ ਦਾ ਕੀ ਹੱਕ ਹੈ। ਪਰ ਇਹ ਗੱਲ ਸਮਝਣ ਤੋਂ ਬਿਨਾਂ ਹੀ ਤੁਸੀਂ ਬਿਨਾਂ ਗੁਰਬਾਣੀ ਵਿਆਕਰਣਿਕ ਨਿਯਮਾਂ ਦੇ ਮੇਰੇ ਅਤੇ ਹੋਰਨਾਂ ਵਲੋਂ ਦਿੱਤੀਆਂ ਦਲੀਲਾਂ ਨੂੰ ਗਲਤ ਅਤੇ ਆਪਣੀਆਂ ਦਲੀਲਾਂ ਨੂੰ ਸਹੀ ਘੋਸ਼ਿਤ ਕਰ ਰਹੇ ਹੋ। ਸੋ ਵਾਰ ਵਾਰ ਕੋਈ ਜਵਾਬ ਦੇਣ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ। ਵਾਰ ਵਾਰ ਦੁਹਰਾਈਆਂ ਦਲੀਲਾਂ ਤੋਂ ਪਾਠਕ ਵੀ ਉਕਤਾ ਜਾਂਦੇ ਹਨ ਤੇ ਉਨ੍ਹਾਂ ਦਲੀਲਾਂ ਦਾ ਕੌਮ ਨੂੰ ਕੋਈ ਫਾਇਦਾ ਵੀ ਨਹੀਂ। ਪਰ ਜਵਾਬ ਨਾ ਦੇਣ ਨੁੰ ਤੁਸੀਂ ਆਪਣੇ ਤੌਰ `ਤੇ ਹੀ ਮੰਨ ਲਿਆ ਕਿ ਨਾਨਕ ਸਰੂਪਾਂ ਨਾਲ ਗੁਰੂਪਦ ਵਰਤਣ ਦੇ ਹਾਮੀ ਲੇਖਕ “ਇਨ੍ਹਾਂ ਸ਼ਬਦਾਂ ਦੇ ‘ਦਰਪਣ ‘ਵਿਚਲੇ ਅਰਥਾਂ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ ਹਨ। “ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਫ਼ੋਨ `ਤੇ ਹੋਈ ਗੱਲਬਾਤ ਦੌਰਾਨ ਤੁਹਾਥੋਂ “ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ, ਭਗਤ ਉਤਰਿ ਆਯਉ।। “ਦੇ ਅਰਥ ਪੁੱਛੇ ਗਏ ਸਨ ਤਾਂ ਤੁਸੀਂ ਉਸ ਸਮੇਂ ਨਹੀਂ ਸੀ ਦੱਸ ਸਕੇ। ਤਾਂ ਕੀ ਤੁਹਾਡੇ ਵਾਂਗ ਅਸੀਂ ਇਸ ਦਾ ਇਹ ਅਰਥ ਕੱਢ ਲਈਏ ਕਿ ਉਸ ਸਮੇਂ ਤੁਸੀਂ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਨਾਲ ਸਹਿਮਤ ਹੋ ਗਏ ਸੀ। ਜੇਕਰ ਉਕਤ ਤੁਕ ਦਾ ਗੁਰਮਤਿ ਅਨੁਸਾਰੀ ਅਰਥ ਹੁਣ ਦੱਸ ਸਕੋ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ। ਸੁਖਮਨੀ ਸਾਹਿਬ ਦੀਆਂ ਹੇਠ ਲਿਖੀਆਂ ਤੁਕਾਂ ਅਤੇ ਗੁਰਬਾਣੀ `ਚੋਂ ਅਨੇਕਾਂ ਹੋਰ ਪ੍ਰਮਾਣ ਇਹ ਸਪਸ਼ਟ ਕਰਦੇ ਹਨ ਕਿ ਗੁਰੂ ਅਤੇ ਪਰਮੇਸੁਰ ਵਿੱਚ ਸੂਖਮ ਭਿੰਨਤਾ ਹੈ:

Similar questions