ਜੇ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਕੋਈ ਵੀ ਤੁਹਾਡੇ ਨਾਲ ਖੁਸ਼
ਨਹੀਂ ਹੋਵੇਗਾ। ਲੋਕ ਤੁਹਾਡੇ ਕੋਲੋਂ ਗੁਰੇਜ਼ ਕਰਨਗੇ ਅਤੇ ਤੁਹਾਡੇ
ਕੋਲੋਂ ਦੂਰ ਰਹਿਣਗੇ। ਤੁਸੀਂ ਨਾ ਤਾਂ ਧਨ ਕਮਾ ਸਕੋਗੇ, ਨਾ ਹੀ
ਆਰਾਮ ਦਾ ਜੀਵਨ ਬਿਤਾ ਸਕੋਗੇ। ਤੁਹਾਨੂੰ ਹਰ ਚੀਜ਼ ਆਪਣੀ
ਪਹੁੰਚ ਤੋਂ ਦੂਰ ਲੱਗੇਗੀ। ਕੋਈ ਵੀ ਤੁਹਾਡਾ ਸਵਾਗਤ ਨਹੀਂ
ਕਰੇਗਾ। ਕਈ ਤੁਹਾਨੂੰ ਆਵਾਰਾਗਰਦ ਸਮਝਣਗੇ। ਜੇ ਤੁਹਾਨੂੰ ਕੋਈ
ਮੁਸ਼ਕਲ ਆਈ ਤਾਂ ਕੋਈ ਤੁਹਾਡੀ ਸਹਾਇਤਾ ਤੇ ਨਹੀਂ ਜਾਵੇਗਾ।
ਇਥੋਂ ਤਕ ਕਿ ਪਰਮਾਤਮਾ ਵੀ ਉਹਨਾਂ ਦੀ ਹੀ ਮਦਦ ਕਰਦਾ ਹੈ,
ਜੋ ਖੁਦ ਆਪਣੀ ਮਦਦ ਕਰਦੇ ਹਨ। ਇਕ ਦਿਨ ਤੁਹਾਨੂੰ ਪਛਤਾਵਾ
ਹੋ ਸਕਦਾ ਹੈ, ਪਰ ਉਦੋਂ ਉਸ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਯਾਦ ਰੱਖੋ, ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ।
ਇਸ ਲਈ ਅੱਜ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿਓ। ਕੰਮ
ਪੂਜਾ ਹੈ। ਕੰਮ ਜੀਵਨ ਹੈ। ਕੰਮ ਰੱਬ ਹੈ।
Answers
Answered by
0
Explanation:
आई डोंट नो द लैंग्वेज राइट इट इन हिंदी
Similar questions