India Languages, asked by ls0959406, 5 hours ago

'ਸੁੰਗਧ' ਸ਼ਬਦ ਕਿਸ ਕਿਸਮ ਦਾ ਨਾਂਵ ਹੈ?​

Answers

Answered by ITZURADITYAKING
7

Answer:

HOPE IT HELPS YOU DEAR DROP SOME THANKS FOR ME ☺️

Attachments:
Answered by OoINTROVERToO
0

ਜਿਹੜਾ ਸ਼ਬਦ ਕਿਸੇ ਮਨੁੱਖ, ਜੀਵ , ਥਾਂ , ਹਾਲਤ, ਗੁਣ, ਭਾਵ, ਕੰਮ ਜਾਂ ਵਸਤੂ ਆਦਿ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ, ਉਸ ਨੂੰ ਨਾਂਵ ਆਖਦੇ ਹਨ, ਜਿਵੇਂ:- ਮਾਤਾ ਖੀਵੀ, ਗੁਰੂ ਨਾਨਕ, ਸਰੋਵਰ, ਦਰਿਆ, ਪਾਣੀ, ਫੌਜ, ਖੁਸ਼ੀ, ਦੁਖ, ਪੰਜ ਪਿਆਰੇ, ਸਾਹਿਬਜ਼ਾਦਾ, ਦਰਬਾਰ ਸਾਹਿਬ, ਗਾਂ, ਖੋਤਾ, ਸਕੂਲ, ਕੰਪਿਊਟਰ, ਘੜੀ, ਇੱਟ, ਸੁਗੰਧ, ਖਬਲ ਘਾਹ, ਆਦਿ ਸਭ ਨਾਂਵ ਹਨ।

Similar questions