ਵਜ਼ੀਰਾ ਡਿਊੜੀ ਦੇ ਬੂਹੇ ਨੂੰ ਠੋਕਣ-ਭੰਨਣ ਲਈ ਘਰੋਂ ਕਿਹੜੇ-ਕਿਹੜੇ ਸੰਦ ਲੈ ਕੇ ਗਿਆ ਸੀ? *
ਫਰਨਾਹੀ ਅਤੇ ਆਰੀ
ਤੇਸਾ ਅਤੇ ਹਥੌੜੀ
ਤੇਸਾ ਅਤੇ ਆਰੀ
ਵਰਮੀ ਅਤੇ ਸੱਥਰੀ
Answers
Answered by
3
Explanation:
ਡਾਕਟਰ ਰਖ਼ਮਾਬਾਈ ਰਾਉਤ ਡਾਕਟਰ ਵਜੋਂ ਪ੍ਰੈਕਟਿਸ ਕਰਨ ਵਾਲੀ ਭਾਰਤ ਦੀ ਸ਼ਾਇਦ ਪਹਿਲੀ ਔਰਤ ਡਾਕਟਰ ਸੀ।
ਇਹੀ ਨਹੀਂ , ਉਹ ਭਾਰਤ ਵਿਚ ਨਾਰੀਵਾਦੀ ਨਜ਼ਰੀਏ ਨਾਲ ਸਮਾਜ ਨੂੰ ਦੇਖਣ ਤੇ ਔਰਤਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਨ ਵਾਲੇ ਮੁੱਢਲੇ ਲੋਕਾਂ ਵਿਚੋਂ ਇੱਕ ਵੀ ਸੀ।
ਮਹਿਜ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ ਸੀ।
ਉਨ੍ਹਾਂ ਸਮਿਆਂ ਵਿੱਚ ਮਰਦਾਂ ਵੱਲੋਂ ਆਪਣੀਆਂ ਘਰਵਾਲੀਆਂ ਨੂੰ ਛੱਡਣਾ ਜਾਂ ਤਲਾਕ ਦੇਣਾ ਬਹੁਤ ਆਮ ਗੱਲ ਸੀ।ਪਰ ਰਖ਼ਮਾਬਾਈ ਸ਼ਾਇਦ ਪਹਿਲੀ ਭਾਰਤੀ ਵਿਅਹੁਤਾ ਔਰਤ ਸਨ ਜਿਨ੍ਹਾਂ ਨੇ ਆਪਣੇ ਪਤੀ ਤੋਂ ਤਲਾਕ ਮੰਗਿਆ। ਉਹ ਵੀ ਅਦਾਲਤ ਵਿਚ ਜਾ ਕੇ।
Answered by
3
ਜਵਾਬ
- ਸਹੀ ਵਿਕਲਪ ਹਨ ਤੇਸਾ ਅਤੇ ਹਥੌੜੀ
ਅਸੀਂ ਆਸ ਕਰਦੇ ਹਾਂ ਕਿ ਇਸ ਜਵਾਬ ਨੇ ਤੁਹਾਡੀ ਸਹਾਇਤਾ ਕੀਤੀ.
Similar questions