(ਅਣਡਿੱਠਾ ਪੈਰ੍ਹਾ )ਹੇਠ ਲਿਖੇ ਪੈਰ੍ਹੇ ਨੂੰ ਪਡ਼੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :- ਜਿਵੇਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ ।ਇਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਗਿਆਨ ਦੀ ਜ਼ਰੂਰਤ ਹੁੰਦੀ ਹੈ ।ਇਹ ਗਿਆਨ ਸਾਨੂੰ ਮਾਪਿਆਂ,ਅਧਿਆਪਕਾਂ ਜਾਂ ਫਿਰ ਪੁਸਤਕਾਂ ਤੋਂ ਪ੍ਰਾਪਤ ਹੁੰਦਾ ਹੈ ।ਲਾਇਬ੍ਰੇਰੀ ਵਿੱਚ ਅਲੱਗ -ਅਲੱਗ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਵਿਸ਼ੇਸ਼ ਤਰਤੀਬ ਨਾਲ ਰੱਖੀਆਂ ਹੁੰਦੀਆਂ ਹਨ। ਸਾਡੇ ਦੇਸ਼ ਵਿੱਚ ਲਾਇਬ੍ਰੇਰੀਆਂ ਦੀ ਪਰੰਪਰਾ ਬਹੁਤ ਪੁਰਾਣੀ ਹੈ I
1. ਹੇਠ ਲਿਖਿਆਂ ਵਿੱਚੋਂ ਉਪਰੋਕਤ ਪੈਰ੍ਹੇ ਦਾ ਢੁੱਕਵਾਂ ਸਿਰਲੇਖ ਚੁਣੋ?
a] ਸੰਤੁਲਿਤ ਭੋਜਨ
b] ਲਾਇਬ੍ਰੇਰੀ
c] ਪੁਸਤਕਾਂ
d] ਵਿਦਿਆਰਥੀ
Answers
Answered by
0
Answer:
sorry I don't know this language but I want a BRAINLIEST ANSWER please mark as brainliest answer
Answered by
0
Answer:
The correct option is (a)
Similar questions