ਪੰਜਾਬੀ ਸੱਭਿਆਚਾਰ ਦੇ ਲੱਛਣ??????????
Answers
Answer:
ਦੁਨੀਆਂ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ-ਚਿੰਨ੍ਹ ਹਨ। ਪੰਜਾਬ ਹਿੰਦੁਸਤਾਨ ਦੀ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਬਾਸ਼ਿੰਦੇ ਸੂਰਮਿਆਂ ਅਤੇ ਬਹਾਦਰਾਂ ਦੀ ਕੌਮ ਹਨ। ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਹ ਬੇਪਰਵਾਹ ਜਵਾਨ ਪੰਜਾਬ ਦੇ! ਮੌਤ ਨੂੰ ਮਖੌਲਾਂ ਕਰਨ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋਹ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੀ ਦੀl
ਇਤਿਹਾਸ ਗਵਾਹ ਹੈ ਕਿ ਜ਼ਾਲਮ ਹਾਕਮਾਂ ਦੇ ਅੱਗੇ ਝੁਕਣਾ ਇਹਨਾਂ ਦੀ ਅਣਖ ਨੂੰ ਵੰਗਾਰ ਪਾਉਂਦਾ ਹੈ, ਜਿਸ ਦਾ ਜੁਆਬ ਦੇਣਾ ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਪੰਜਾਬ ਰਾਜ ਦੇਸ ਦਾ ਅੰਨ-ਭੰਡਾਰ ਰਿਹਾ ਹੈ ਇਸ ਲਈ ਕਿਸੇ ਤੋਂ ਭੀਖ ਮੰਗਣਾ
ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਲ ਨਹੀਂ। ਫਰੀਦਾ ਬਾਰ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।। (ਬਾਬਾ ਫ਼ਰੀਦ) (ਪ੍ਰੋ. ਪੂਰਨ ਸਿੰਘ)
Explanation:
hope its helpful.
Answer:
ਦੁਨੀਆਂ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ-ਚਿੰਨ੍ਹ ਹਨ। ਪੰਜਾਬ ਹਿੰਦੁਸਤਾਨ ਦੀ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਬਾਸ਼ਿੰਦੇ ਸੂਰਮਿਆਂ ਅਤੇ ਬਹਾਦਰਾਂ ਦੀ ਕੌਮ ਹਨ। ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਹ ਬੇਪਰਵਾਹ ਜਵਾਨ ਪੰਜਾਬ ਦੇ! ਮੌਤ ਨੂੰ ਮਖੌਲਾਂ ਕਰਨ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋਹ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੀ ਦੀl
ਇਤਿਹਾਸ ਗਵਾਹ ਹੈ ਕਿ ਜ਼ਾਲਮ ਹਾਕਮਾਂ ਦੇ ਅੱਗੇ ਝੁਕਣਾ ਇਹਨਾਂ ਦੀ ਅਣਖ ਨੂੰ ਵੰਗਾਰ ਪਾਉਂਦਾ ਹੈ, ਜਿਸ ਦਾ ਜੁਆਬ ਦੇਣਾ ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਪੰਜਾਬ ਰਾਜ ਦੇਸ ਦਾ ਅੰਨ-ਭੰਡਾਰ ਰਿਹਾ ਹੈ ਇਸ ਲਈ ਕਿਸੇ ਤੋਂ ਭੀਖ ਮੰਗਣਾ ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਲ ਨਹੀਂ। ਫਰੀਦਾ ਬਾਰ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।। (ਬਾਬਾ ਫ਼ਰੀਦ) (ਪ੍ਰੋ. ਪੂਰਨ ਸਿੰਘ)
Explanation: