‘ਗਗਨ ਮੈਂ ਥਾਲੁ’ ਸ਼ਬਦ ਵਿੱਚ ਪ੍ਰਗਟ ਕੀਤੇ ਗਏ ਵਿਚਾਰਾਂ ਦਾ ਸਾਰ ਲਿਖੋ।
Answers
Answer:
ਗਗਨ ਮੈਂ ਥਾਲ ਸਿੱਖ ਧਰਮ ਵਿੱਚ ਇੱਕ ਆਰਤੀ ਹੈ ਜਿਸ ਦਾ ਜਾਪ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ।[1] ਇਸਨੂੰ ਉਨ੍ਹਾਂ ਨੇ 1506[2] ਜਾਂ 1508[3][4] ਵਿੱਚ ਪੂਰਬ ਭਾਰਤ ਦੀ ਯਾਤਰਾ ("ਉਦਾਸੀ" ਕਿਹਾ ਜਾਂਦਾ ਹੈ) ਦੌਰਾਨ ਜਗਨਨਾਥ ਮੰਦਰ, ਪੁਰੀ ਵਿਖੇ ਸੁਣਾਇਆ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਮੰਦਿਰਾਂ ਵਿੱਚ ਉਤਾਰੀ ਜਾਣ ਵਾਲੀ 'ਆਰਤੀ' ਦੇ ਸਮਾਨਾਂਤਰ ਇਸ ਆਰਤੀ ਦੀ ਰਚਨਾ ਕੀਤੀ ਸੀ। ਇਸ ਦੇ ਰਚਨਾ-ਸਥਾਨ ਅਤੇ ਰਚਨਾ-ਕਾਲ ਬਾਰੇ ਵਿਦਵਾਨ ਇੱਕ ਮੱਤ ਨਹੀਂ ਹਨ।[5] ਪੂਰਨ ਸਿੰਘ ਅਨੁਸਾਰ: ਕਾਂਸ਼ੀ ਵਿੱਚ ਬੜੇ ਬੜੇ ਪੜ੍ਹੇ ਲਿਖੇ ਪੰਡਿਤ ਥਾਲ ਵਿੱਚ ਦੀਵੇ ਬਾਲ ਇੱਕ ਪੱਥਰ ਦੇ ਕਰੂਪ ਬੁੱਤ ਅੱਗੇ ਆਰਤੀ ਕਰਦੇ ਆਪ (ਗੁਰੂ ਨਾਨਕ) ਨੇ ਦੇਖੇ, ਆਪ ਨੂੰ ਸਭ ਕੁਛ ਕੂੜ ਦਿੱਸਿਆ, ਆਪ ਨੇ "ਗਗਨ ਮੈ ਥਾਲ ਆਪਣੀ ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ।"[6]
ਇਹ ਆਰਤੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਹਰ ਗੁਰੂਦੁਆਰਾ ਸਾਹਿਬ ਵਿਖੇ ਹਰ ਰੋਜ਼ ਰਹਿਰਾਸ ਸਾਹਿਬ ਅਤੇ ਅਰਦਾਸ ਦੇ ਪਾਠ ਤੋਂ ਬਾਅਦ (ਪਲੇਟਾਂ ਅਤੇ ਦੀਵੇ ਆਦਿ ਨਾਲ ਨਹੀਂ) ਗਾਈ ਜਾਂਦੀ ਹੈ।
Answer:
ਗਗਨ ਮੈਂ ਸ਼ਬਦਾਂ ਵਿੱਚੲਨਗਾਇ ਸ਼ਬਦ ਵਰਤਿਆ ਹੈ ਅਤੇ