ਸਮ ਦੋ ਭੁਜੀ ਤਿਕੋਣ ਕਿਸ ਨੂੰ ਆਖਦੇ ਹਨ
Answers
Answered by
0
Answer:
ਸਮਦੋਬਾਹੂ ਤਿਕੋਣ ਉਸ ਤਿਕੋਣ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੋਣ।ਸਾਰੀਆਂ ਸਮਬਾਹੂ ਤਿਕੋਨ ਸਮਦੋਬਾਹੂ ਹੋ ਸਕਦੀਆਂ ਹਨ ਪਰ ਉਲਟ ਨਹੀਂ।
ਸਮਦੋਭੁਜੀ ਤਿਕੋਣ ਦੇ ਸ਼ਿਖਰ ਬਿੰਦੂ ਤੋਂ ਲੰਬ, ਸ਼ਿਖਰ ਕੋਣ ਦਾ ਦੁਭਾਜਕ, ਮੱਧਕਾ ਅਤੇ ਸ਼ਿਖਰ ਕੋਣ ਦੇ ਸਾਹਮਣੀ ਭੁਜਾ ਦਾ ਲੰਬ ਦੁਭਾਜਕ ਇੱਕ ਹੀ ਬਿੰਦੂ ਤੇ ਮਿਲਦੇ ਹਨ।
Attachments:
Similar questions