Geography, asked by sukhicheema713, 14 days ago

'ਸਾਖੀ ਭਰਨਾ' ਮੁਹਾਵਰੇ ਦਾ ਅਰਥ 'ਗਵਾਹੀ ਦੇਣਾ' ਹੈ।​

Answers

Answered by 24343nagma
1

ਲੂਣ ਹਰਾਮ ਕਰਨਾ - ਕੀਤਾ ਨਾ ਜਾਣਨਾ, ਨਾਸ਼ੁਕਰੇ ਹੋਣਾ, ਬੇਵਫਾਈ ਕਰਨੀ।

ਲੂਣ ਤੋਲਣਾ - ਝੂਠ ਮਾਰਨਾ, ਗੱਲ ਵਧਾ ਕੇ ਕਰਨੀ।

ਲੇਖ ਸਡ਼ਨੇ - ਕਿਸਮਤ ਮਾਡ਼ੀ ਹੋਣੀ।

ਲੇਖਾ ਦੇਣਾ - ਹਿਸਾਬ ਦੇਣਾ, ਕੀਤੇ ਕੰਮਾਂ ਤੇ ਪਾਪਾਂ ਦਾ ਫਲ ਭੁਗਤਣਾ।

ਲੇਡਾ ਫੁੱਲ ਜਾਣਾ - ਹੰਕਾਰੀ ਹੋ ਜਾਣਾ।

ਲੈ ਉੱਠਣਾ, ਲੈ ਉੱਡਣਾ - ਰੌਲਾ ਪਾ ਦੇਣਾ, ਅਸਚਰਜ ਗੱਲ ਆਖਣ ਲੱਗ ਪੈਣਾ, ਗੱਲ ਧੁਮਾ ਦੇਣੀ।

ਲੈ ਲੱਗਣੀ - ਇਕ ਪਾਸੇ ਬਹੁਤ ਪ੍ਰੇਮ ਹੋ ਜਾਣਾ, ਲਗਨ ਲੱਗਣੀ।

ਲੋਹਾ ਲਾਖਾ ਹੋ ਜਾਣਾ - ਬਹੁਤ ਗੁੱਸੇ ਵਿਚ ਆਉਣਾ।

Similar questions