Science, asked by jj1371157, 2 months ago

ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਵਿਕਲਪ ਗੈਸਾਂ ਨੂੰ ਦ੍ਰਵ ਵਿਚ ਬਦਲਣ ਲਈ ਵਰਤਿਆ ਜਾ ਸਕਦਾ ਹੈ? ​

Answers

Answered by arjan6280878737
10

Answer:

ਉੱਚ ਤਾਪਮਾਨ ਅਤੇ ਉੱਚ ਦਵਾਓ

Explanation:

ਜਦੋਂ ਤਾਪਮਾਨ ਵੱਧ ਹੋਵੇਗਾ ਤਾਂ ਗੈਸ ਵਿਚ ਨਮੀ ਆ ਜਾਵੇਗੀ ਅਤੇ ਉਹ ਹੌਲੀ ਹੌਲੀ ਦ੍ਰਵ ਵਿੱਚ ਬਦਲਣਾ ਸੁਰੂ ਕਰਦੀ ਹੈ ਅਤੇ ਜਦ ਦਵਾਓ ਵੀ ਉੱਚਾ ਹੋਵੇਗਾ ਤਾਂ ਇਹ ਕਿਰਿਆ ਜਲਦੀ ਹੋਵੇਗੀ

Similar questions