ਪਿਆਰੇ ਵਿਦਿਆਰਥੀਓ! ਤੁਸੀਂ ਪ੍ਰਿੰਸੀਪਲ ਤੇਜਾ ਸਿੰਘ ਦਾ ਲੇਖ 'ਘਰ ਦਾ ਪਿਆਰ' ਪੜ੍ਹਿਆ। ਤੁਹਾਡੇ ਅਨੁਸਾਰ ਘਰ ਦੇ ਪਿਆਰ ਦੀ ਜੀਵਨ ਵਿੱਚ ਕੀ ਅਹਿਮੀਅਤ (ਮਹੱਤਤਾ) ਹੈ। ਇਸ ਸਬੰਧੀ ਇੱਕ ਕਵਿਤਾ ਜਾਂ ਕਹਾਣੀ ਲਗਪਗ 150 ਸ਼ਬਦਾਂ ਵਿੱਚ ਲਿਖੋ। ਲੋੜ ਅਨੁਸਾਰ ਤਸਵੀਰ ਵੀ ਬਣਾਓ।
Answers
Answered by
1
Explanation:
ਘਰ ਦਾ ਪਿਆਰ ਇਟਾਂ ਪੱਥਰਾਂ ਨਾਲ ਬਣੀ ਇਮਾਰਤ ਨਹੀਂ ਹੁੰਦੀ
ਬਲਕਿ ਜਿੱਥੇ ਘਰਦਿਆਂ ਦਾ ਪਿਆਰ ਅਤੇ ਆਪਣਿਆਂ ਦਾ ਸਾਥ ਹੁੰਦਾ ਹੈ ਅਸਲ ਵਿਚ ਉਹ ਘਰ ਹੁੰਦਾ ਹੈ
Attachments:
Similar questions