*ਵਿਆਕਰਨ ਦੇ ਮੁੱਖ ਕਿੰਨੇ ਅੰਗ ਹਨ? *
Answers
Answered by
12
Answer:
ਵਿਆਕਰਨ ਦੇ ਮੁੱਖ ਕਿੰਨੇ ਅੰਗ ਹਨ? *
हिंदी please
Answered by
0
Answer:
ਵਿਆਕਰਨ ਭਾਸ਼ਾ ਦੇ ਵਰਤਾਰੇ ਦੀ ਵਿਆਖਿਆ ਕਰਦਾ ਹੈ। ਇਸ ਲਈ ਭਾਸ਼ਾ ਦੇ ਵੱਖ-ਵੱਖ ਅੰਗਾਂ ਦੇ ਅਧਿਐਨ ਲਈ | ਪੰਜਾਬੀ ਵਿਆਕਰਨ ਦੇ ਅੰਗ ਹੇਠ ਲਿਖੇ ਹਨ -
• ਧੁਨੀ ਬੋਧ ਜਾਂ ਵਰਨ ਬੋਧ
• ਸ਼ਬਦ ਬੋਧ
• ਵਾਕ ਬੋਧ
• ਅਰਥ ਬੋਧ
ਇਸ ਤੋਂ ਬਿਨਾਂ ਵਿਆਕਰਨ ਵਿੱਚ ਵਿਸਰਾਮ ਚਿੰਨ੍ਹਾਂ, ਸ਼ਬਦ-ਜੋੜਾਂ, ਮੁਹਾਵਰਿਆਂ, ਮੁਹਾਵਰੇਦਾਰ ਵਾਕੰਸ਼ਾਂ ਤੇ ਅਖਾਣਾਂ ਦੀ ਚਰਚਾ ਵੀ ਕੀਤੀ ਜਾਂਦੀ ਹੈ।
Similar questions