India Languages, asked by muhammedalthaf4623, 1 month ago

ਪਹਿਲੇ ਦਰਜੇ ਦੇ ਖਪਤਕਾਰ ਕੋਣ ਹਨ?

Answers

Answered by TaeTaePopsicle
3

Answer:

ਊਰਜਾ ਪ੍ਰਵਾਹ ਜਾ ਫਿਰ ਕੈਲੋਰੀਫਿਕ ਪ੍ਰਵਾਹ ਤੋਂ ਭਾਵ ਹੈ ਭੋਜਨ ਲੜੀ ਵਿੱਚ ਊਰਜਾ ਦਾ ਵਹਾਅ। ਜਦੋਂ ਊਰਜਾ ਨੂੰ ਇੱਕ ਟ੍ਰਾਪਿਕ ਲੈਵਲ ਤੋਂ ਦੂਜੇ ਟ੍ਰਾਪਿਕ ਲੈਵਲ ਤੱਕ ਭੇਜਿਆ ਜਾਂਦਾ ਹੈ ਤਾਂ ਹਰ ਵਾਰ ਤਕਰੀਬਨ 90% ਊਰਜਾ ਖਤਮ ਹੋ ਜਾਂਦੀ ਹੈ, ਜਿਸ ਵਿੱਚ ਕੁੱਝ ਉਰਜਾ ਤਾਂ ਸਰੀਰਕ ਤਾਪ ਵਿੱਚ ਬਦਲੀ ਹੁੰਦੀ ਹੈ ਕੁੱਝ ਊਰਜਾ ਉਸ ਭੋਜਨ ਵਿੱਚ ਵੀ ਸਤਿਥ ਹੁੰਦੀ ਹੈ ਜੋ ਪਚਿਆ ਹੋਇਆ ਨਹੀਂ ਹੁੰਦਾ। ਇਸ ਤਰਾਂ ਜਦੋਂ ਪ੍ਰਾਇਮਰੀ ਉਤਪਾਦਕ ਤੋਂ ਪ੍ਰਾਇਮਰੀ ਖਪਤਕਾਰ ਤੱਕ ਸਿਰਫ 10% ਊਰਜਾ ਹੀ ਪਹੁੰਚਦੀ ਹੈ ਜਿਸ ਵਿਚੋਂ ਸੈਕੰਡਰੀ ਖਪਤਕਾਰ ਨੂੰ 1% ਅਤੇ ਤੀਜੇ ਦਰਜੇ ਦੇ ਖਪਤਕਾਰ ਨੂੰ 0.1% ਉਰਜਾ ਮਿਲਦੀ ਹੈ। ਇਸ ਤੋਂ ਪਤਾ ਚਲਦਾ ਹੈ ਕੀ ਭੋਜਨ ਲੜੀ ਦੇ ਸਭ ਤੋਂ ਉੱਪਰਲੇ ਖਪਤਕਾਰ ਨੂੰ ਸਭ ਤੋਂ ਘੱਟ ਉਰਜਾ ਮਿਲਦੀ ਹੈ।

Explanation:

#Punjabi

Similar questions