ਮੁੰਡੇ ਦੇ ਵਿਅਾਹ ਿਵੱਚ ਘੌੜੀ ਤੇ ਿਕਉ ਿਬਠਾਊਦੇ ਹਨ
Answers
Answered by
0
Answer:
ਰਸਮ ਰਿਵਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਕਰਮ ਕਾਂਡ ਹੁੰਦੇ ਹਨ, ਜਿਵੇ:- ਕਿਸੇ ਕਾਰਜ ਨੂੰ ਲੋਕਾਂ ਵੱਲੋਂ ਨਿਰਧਾਰਿਤ ਵਿਧੀ ਅਨੁਸਾਰ ਨਿਭਾਉਣਾ ਰਸਮ ਅਖਵਾਉਂਦਾ ਹੈ। ਇਉਂ ਰਸਮ ਜਦੋਂ ਵਾਰ-ਵਾਰ ਨਿਭਾਉਣ ਨਾਲ ਰੂੜ੍ਹ ਹੋ ਜਾਂਦੀ ਹੈ, ਉਸ ਨੂੰ ਰਿਵਾਜ ਕਿਹਾ ਜਾਂਦਾ ਹੈ।”[1] ਵਿਆਹ ਸੰਬੰਧੀ ਰਸਮਾਂ: ਵਿਆਹ ਇੱਕ ਪੜ੍ਹਾਅ ਹੈ। ਜਿਸ ਵਿੱਚ ਅਨੇਕਾਂ ਰਸਮਾਂ ਦਾ ਪਾਲਣ ਕੀਤਾ ਜਾਂਦਾ ਹੈ।
Similar questions