ਮਨੁੱਖੀ ਪਾਵਾਂ ਨੂੰ ਪੇਸ਼ ਕਰਨ ਲਈ ਸਫਲ ਸਾਦਨ ਕਿਹੜਾ ਹੈ
Answers
Answered by
0
Explanation:
ਮਨੁੱਖ ਦੀ ਭੋਜਨ ਨਾਲੀ (Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਲੰਮੀ ਨਲੀ ਹੈ, ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ ਗਰਾਸਨਾਲ, ਮਿਹਦਾ, ਛੋਟੀ ਅੰਤੜੀ, ਵੱਡੀ ਅੰਤੜੀ, ਰੈਕਟਮ ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਰਾਹ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।
Similar questions