Hindi, asked by bibekkumar1200, 1 month ago

ਹੇਠ ਲਿਖੇ ਅਸ਼ੁੱਧ ਵਾਕਾਂ ਨੂੰ ਸੁੱਧ ਕਰਕੇ ਲਿਖੇ। (ੳ) ਕੁੜਿਯਾ ਦਾ ਸਵੀਕਾਰ ਕਰੋ। (ਅ) ਖੇਡਨਾ ਬੋਹਤ ਜ਼ਰੂਰੀ ਹੈ।

Answers

Answered by sidhudeepinder365
0

Answer:

ਕੁੜੀਆਂ ਦਾ ਸਤਿਕਾਰ ਕਰੋ।

ਖੇਡਣਾਂ ਬਹੁਤ ਜ਼ਰੂਰੀ ਹੈ।

Explanation:

if my answers is ryt plz do comment and made me brainlist.. nice to answer you

Similar questions