ਜੰਤੂ ਸੈਲ ਵਿਚ ਕਿਹੜਾ ਸੈਲ ਅੰਗ ਨਹੀ ਹੁੰਦਾ
Answers
Answer:
ਹੇਠ ਲਿਖੇ ਕਥਨ ਠੀਕ (ਗ ਹਨ ਜਾਂ ਗਲਤ ॥
(ੳ) ਇੱਕ ਸੈੱਲੀ ਜੀਵਾਂ ਵਿੱਚ ਇੱਕ ਹੀ ਸੈੱਲ ਹੁੰਦਾ ਹੈ।
(ਅ) ਪੇਸ਼ੀ ਸੈੱਲਾਂ ਵਿੱਚ ਸ਼ਾਖਾਵਾਂ ਹੁੰਦੀਆਂ ਹਨ।
() ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ।
(ਸ) ਅਮੀਬਾ ਦੀ ਆਕ੍ਰਿਤੀ ਅਨਿਯਮਿਤ ਹੁੰਦੀ ਹੈ।
2. ਮਨੁੱਖੀ ਨਾੜੀ ਸੈੱਲ ਦਾ ਚਿੱਤਰ ਬਣਾਉ। ਨਾੜੀ ਸੈੱਲਾਂ ਦੁਆਰਾ ਕੀ ਕੰਮ ਕੀਤਾ ਜਾਂਦਾ ਹੈ।
3. ਹੇਠ ਲਿਖਿਆਂ ਤੇ ਸੰਖੇਪ ਨੋਟ ਲਿਖੋ -
(ਉ) ਸੈੱਲ ਵ (ਸੈੱਲ ਪਦਾਰਥ)
(ਅ) ਸੈੱਲ ਦਾ ਕੇਂਦਰਕ
4. ਸੈੱਲ ਦੇ ਕਿਹੜੇ ਭਾਗ ਵਿੱਚ ਸੈੱਲ ਅੰਗ (ਨਿੱਕੜੇ ਅੰਗ) ਪਾਏ ਜਾਂਦੇ ਹਨ?
5. ਪੌਦਾ ਸੈੱਲ ਅਤੇ ਜੰਤੂ ਸੈੱਲ ਦੇ ਰੇਖਾ ਚਿੱਤਰ ਬਣਾ ਕੇ ਉਨ੍ਹਾਂ ਵਿੱਚ ਤਿੰਨ ਅੰਤਰ ਲਿਖੋ।
6. ਯੂਕੇਰੀਓਟਸ ਅਤੇ ਪ੍ਰੋਕੇਰੀਓਟਸ ਵਿੱਚ ਅੰਤਰ ਲਿਖੋ।
7. ਸੈੱਲ ਵਿੱਚ ਸ਼੍ਰੋਮੋਸੋਮ (ਗੁਣਸੂਤਰ) ਕਿੱਥੇ ਪਾਏ ਜਾਂਦੇ ਹਨ? ਉਨ੍ਹਾਂ ਦਾ ਕੰਮ ਲਿਖੋ।
8. ‘ਸਜੀਵਾਂ ਵਿੱਚ ਸੈਂਲ ਇੱਕ ਮੁੱਢਲੀ ਰਚਨਾਤਮਕ ਇਕਾਈ ਹੈ ਸਮਝਾਉ।
9. ਦੱਸੋ ਕਿ ਕਲੋਰੋਪਲਾਸਟ ਜਾਂ ਕਲੋਰੋਫਿਲ ਕੇਵਲ ਪੌਦਾ ਸੈੱਲਾਂ ਵਿੱਚ ਹੀ ਕਿਉਂ ਪਾਏ ਜਾ
10. ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋ-
ਖੱਬੇ ਤੋਂ ਸੱਜੇ ਪਾਸੇ ਵੱਲ
1. ਇਹ ਸੈੱਲ ਦੁਵ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ।
3. ਇਹ ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਹੈ।
4. ਸੈੱਲ ਝਿੱਲੀ ਅਤੇ ਕੇਂਦਰਕ ਝਿੱਲੀ ਵਿਚਕਾਰਲਾ ਪਦਾਰਥ।
ਉੱਪਰ ਤੋਂ ਹੇਠਾਂ ਵੱਲ
2. ਸਜੀਵਾਂ ਦੀ ਮੁਢਲੀ ਸਰੰਚਨਾਤਮਕ ਇਕਾਈ ਹੈ।
5. ਸੈੱਲ ਪਦਾਰਥ (ਸੈੱਲ ਦਵ) ਦੇ ਵਿਚਕਾਰ ਖਾਲੀ ਸਥਾਨ ਵਰਗੀ ਸੰਰਚਨਾ।
1
3
ਕੇ