ਹਾਥੀ ਦੇ ਕੰਨ ਕਿਹੋ ਜਿਹੇ ਹੁੰਦੇ ਹਨ
Answers
Answer:
ਹਾਥੀ (ਵਿਗਿਆਨਕ ਨਾਮ: L. cyclotis (ਅਫਰੀਕੀ ਹਾਥੀ); Elephas maximus (ਏਸ਼ੀਆਈ ਹਾਥੀ)) ਇੱਕ ਵੱਡਾ ਥਣਧਾਰੀ ਜ਼ਮੀਨੀ ਜਾਨਵਰ ਹੈ। ਅੱਜ ਐਲੀਫੰਟਿਡੀ (Elephantidae)ਕੁਲ ਵਿੱਚ ਕੇਵਲ ਦੋ ਪ੍ਰਜਾਤੀਆਂ ਜਿੰਦਾ ਹਨ: ਐਲੀਫਸ ਅਤੇ ਲਾਕਸੋਡਾਂਟਾ। ਤੀਜੀ ਪ੍ਰਜਾਤੀ ਮਮਥਸ ਵਿਲੁਪਤ ਹੋ ਚੁੱਕੀ ਹੈ।[1] ਜੀਵਤ ਦੋ ਪ੍ਰਜਾਤੀਆਂ ਦੀਆਂ ਤਿੰਨ ਜਾਤੀਆਂ ਸਿਆਣੀਆਂ ਜਾਂਦੀਆਂ ਹਨ:- ਲਾਕਸੋਡਾਂਟਾ ਪ੍ਰਜਾਤੀ ਦੀਆਂ ਦੋ ਜਾਤੀਆਂ-ਅਫਰੀਕੀ ਖੁੱਲੇ ਮੈਦਾਨਾਂ ਦਾ ਹਾਥੀ (ਹੋਰ ਨਾਮ: ਬੁਸ਼ ਜਾਂ ਸਵਾਨਾ ਹਾਥੀ) ਅਤੇ ਅਫਰੀਕੀ ਜੰਗਲਾਂ ਦਾ ਹਾਥੀ - ਅਤੇ ਐਲੀਫਸ ਪ੍ਰਜਾਤੀ ਦਾ ਭਾਰਤੀ ਜਾਂ ਏਸ਼ੀਆਈ ਹਾਥੀ। [2] ਹਾਲਾਂਕਿ ਕੁੱਝ ਖੋਜਕਾਰ ਦੋਨਾਂ ਅਫਰੀਕੀ ਜਾਤੀਆਂ ਨੂੰ ਇੱਕ ਹੀ ਮੰਨਦੇ ਹਨ ਅਤੇ ਹੋਰ ਦੂਜੇ ਮੰਨਦੇ ਹਨ ਕਿ ਪੱਛਮੀ ਅਫਰੀਕਾ ਦਾ ਹਾਥੀ ਚੌਥੀ ਜਾਤੀ ਹੈ।[3] ਐਲੀਫੰਟਿਡੀ ਦੀਆਂ ਬਾਕੀ ਸਾਰੀਆਂ ਜਾਤੀਆਂ ਅਤੇ ਪ੍ਰਜਾਤੀਆਂ ਵਿਲੁਪਤ ਹੋ ਗਈਆਂ ਹਨ। ਬਹੁਤੀਆਂ ਤਾਂ ਪਿਛਲੇ ਹਿਮਯੁਗ ਵਿੱਚ ਹੀ ਵਿਲੁਪਤ ਹੋ ਗਈਆਂ ਸਨ, ਹਾਲਾਂਕਿ ਮੈਮਥ ਦਾ ਬੌਣਾ ਸਰੂਪ ਸੰਨ 2000 ਈ ਪੂ ਤੱਕ ਜਿੰਦਾ ਰਿਹਾ ਹੈ। [4]
ਅੱਜ ਹਾਥੀ ਜ਼ਮੀਨ ਦਾ ਸਭ ਤੋਂ ਵੱਡਾ ਜੀਵ ਹੈ।[5] ਹਾਥੀ ਦਾ ਗਰਭ ਕਾਲ 22 ਮਹੀਨਿਆਂ ਦਾ ਹੁੰਦਾ ਹੈ, ਜੋ ਕਿ ਜ਼ਮੀਨੀ ਜੀਵਾਂ ਵਿੱਚ ਸਭ ਤੋਂ ਲੰਬਾ ਹੈ।[6] ਜਨਮ ਸਮੇਂ ਹਾਥੀ ਦਾ ਬੱਚਾ ਕਰੀਬ ੧੦੫ ਕਿਲੋ ਦਾ ਹੁੰਦਾ ਹੈ।[6] ਹਾਥੀ ਅਮੂਮਨ 50 ਤੋਂ 70 ਸਾਲ ਤੱਕ ਜਿੰਦਾ ਰਹਿੰਦਾ ਹੈ, ਹਾਲਾਂਕਿ ਸਭ ਤੋਂ ਦੀਰਘ ਆਯੂ ਹਾਥੀ 82 ਸਾਲ ਦਾ ਦਰਜ ਕੀਤਾ ਗਿਆ ਹੈ। [7] ਅੱਜ ਤੱਕ ਦਾ ਦਰਜ ਕੀਤਾ ਸਭ ਤੋਂ ਵਿਸ਼ਾਲ ਹਾਥੀ 1955 ਵਿੱਚ ਅੰਗੋਲਾ ਵਿੱਚ ਮਾਰਿਆ ਗਿਆ ਸੀ।[
Answer:which language is this
Explanation: