ਹੇਠਾਂ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ-:ਸਾਹਿਤਕਾਰ ਦਾ ਫਰਜ ਇੰਜੀਨੀਅਰ, ਸਾਇੰਸਦਾਨ ਤੇ ਸਿਆਸਤਦਾਨ ਸਭ ਨਾਲ਼ੋਂ ਵੱਡਾ ਹੈ । ਸਰਮਾਏ ਦੇ ਯੁੱਗ ਵਿੱਚ ਸਾਹਿਤਕਾਰ ਦੀ ਕਦਰ ਨਹੀਂ ਪਈ ਪਰ ਜ਼ਿੰਦਗੀ ਦੇ ਸਵਾਮੀਆਂ ਵਿੱਚ ਇਹ ਤਾਂ ਵੀ ਗਿਣਿਆ ਜਾਂਦਾ ਰਿਹਾ ਹੈ । ਆਉਣ ਵਾਲੀ ਜ਼ਿੰਦਗੀ ਦੇ ਹਰ ਨਕਸ਼ ਉੱਤੇਅੱਜ ਦੇ ਸਾਹਿਤਕਾਰ ਦੀ ਛਾਪ ਹੋਵੇਗੀ । ਸਦੀਆਂ ਦੀਪੁਰਾਤਨਤਾ ਨਾਲ ਨਵੀਨਤਾ ਤੇ ਘੋਲਾਂ ਨੂੰ ਸਾਹਿਤਕਾਰ ਦੇ ਕਮਾਲ ਨੇ ਹੀ ਸਾਂਭ ਕੇ ਮਨੁੱਖਤਾ ਦਾ ਭੰਡਾਰ ਭਰਿਆਹੋਇਆ ਹੈ।
5. ਇਸ ਪੈਰੇ ਦਾ ਢੁਕਵਾਂ ਸਿਰਲੇਖ ਦੱਸੋ
Answers
Answered by
0
Answer:
ਇੱਕ ਲੇਖਕ ਦੀ ਮਹੱਤਤਾ
Explanation:
Hope this will help Mark me brilliant
Similar questions