ਹੇਠ ਲਿਖੇ ਸ਼ਬਦਾਂ ਵਿੱਚ ਵਾਕਾਂ ਦੀ ਵਰਤੋਂ ਕਰੋ
ਉੱਲੂ ਬਣਾਉਣਾ
ਉੱਡਦੇ ਫਿਰਨਾ
ਉਂਗਲਾਂ ਮੂੰਹ ਵਿਚ ਪਾਉਣੀਆਂ
ਆਢਾ ਲਾਉਣਾ
ਅਲਖ ਮੁਕਾਉਣੀ
Answers
Answered by
0
ਉੱਲੂ ਬਣਾਉਣਾ = ਰਾਮ ਨੇ ਉਸ ਨੂੰ ਉੱਲੂ ਬਣਾ ਦਿੱਤਾ ।
ਉਡੱਦੇ ਫਿਰਨਾ=ਚਿੜੀ ਉਡਦੀ ਫਿਰਦੀ ਹੈ।
ਉਂਗਲਾਂ ਮੂੰਹ ਵਿੱਚ ਪਾਉਣੀਆਂ=ਉਸ ਨੇ ਪੁਲਿਸ ਤੋਂ ਡਰਦੇ ਉਂਗਲਾਂ ਮੂੰਹ ਵਿੱਚ ਪਾ ਲੲੀਆਂ।
Similar questions