CBSE BOARD X, asked by ravleenbajwa7, 5 hours ago

ਕਲਪਨਾ ਚਾਵਲਾ ਨੇ ਮੁਢਲੀ ਪੜਾਈ ਕਿਥੋਂ ਪ੍ਪਤ ਕੀਤੀ?​

Answers

Answered by gurmeetkaur19760
1

Answer:

ਕਲਪਨਾ ਚਾਵਲਾ ਨੇ ਆਪਣੀ ਮੁੱਢਲੀ ਪੜ੍ਹਾਈ ਪੰਜਾਬ ਵਿੱਚ ਪੂਰੀ ਕੀਤੀ।

ਕਰਨਾਲ ਤੋਂ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ, ਕਲਪਨਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ਏਅਰੋਨਾਟਿਕਲ ਇੰਜੀਨੀਅਰਿੰਗ ਦਾ ਕੋਰਸ ਕੀਤਾ

Similar questions