India Languages, asked by llMissMentalPiecell, 1 day ago

ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ ਤੇ ਅਧਾਰਿਤ ਹੈ?​

Answers

Answered by js0326989
5

Answer:

The name "India" is originally derived from the name of the river Sindhu (Indus River) and has been in use in Greek since Herodotus (5th century BCE). The term appeared in Old English as early the 9th century and reemerged in Modern English in the 17th century

Explanation:

if this answer is helpful for you then please mark me as brainlist thanks

Answered by harman6670
4

Answer:

ਸਾਡੇ ਦੇਸ਼ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ ਹੈ.ਇਰਾਨੀ ਲੋਕ ਸਿੰਧ ਨਦੀ ਨੂੰ ਹਿੰਦ ਕਹਿ ਕੇ ਬੁਲਾਂਦੇ ਸਨ.ਯੂਨਾਨੀ ਲੋਕ ਇਸਨੂੰ ‘ਇੰਡੋਸ’ ਦੇ ਨਾਂਮ ਨਾਲ ਪੁਕਾਰਦੇ ਸਨ.ਰੋਮ ਵਾਸੀਆਂ ਨੇ ਇਸਨੂੰ ‘ਇੰਡਸ’ ਦਾ ਨਾਮ ਦਿੱਤਾ.ਇਸ ਤਰਾਂ ਸਾਡੇ ਦੇਸ਼ ਦਾ ਨਾਮ ‘ਇੰਡੀਆ’ ਪਿਆ.

Here is your answer.Hope it helps and pls mark me as brainliest.

Similar questions