World Languages, asked by vanshikaverma707, 19 days ago

ਵਣਜ-ਵਪਾਰ ਦੇ ਸਰੂਪ ਤੇ ਮਹੱਤਵ ਲੇਖ​

Answers

Answered by leenath
1

Answer:

Explanation:

May 9, 20200

Facebook  Twitter   Telegram  

ਪੰਜਾਬੀ ਨੂੰ ਸਰਕਾਰ, ਰੁਜ਼ਗਾਰ ਅਤੇ ਵਣਜ ਵਪਾਰ ਦੀ ਭਾਸ਼ਾ ਬਣਾਇਆ ਜਾਵੇ

ਜਸਵੰਤ ਸਿੰਘ ਜ਼ਫ਼ਰ

ਮੈਂ ਪੰਜਾਬ ਵਿੱਚ ਜੰਮਿਆ ਪਲ਼ਿਆ ਹਾਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਹੈ ਇਸ ਲਈ ਮੈਂ ਪੰਜਾਬੀ ਬੰਦਾ ਹਾਂ। ਆਪਣੇ ਖਿੱਤੇ ਅਤੇ ਮਾਂ ਬੋਲੀ ਕਾਰਨ ਮੈਂ ਬਣਿਆ ਬਣਾਇਆ ਪੰਜਾਬੀ ਹਾਂ। ਦੂਸਰੀਆਂ ਬੋਲੀਆਂ ਮੈਨੂੰ ਸਿੱਖਣੀਆਂ ਪਈਆਂ ਹਨ ਪਰ ਮਾਂ ਬੋਲੀ ਬਿਨਾ ਕਿਸੇ ਸਿਖਲਾਈ ਦੇ ਆਪਣੇ ਮਹੌਲ ਵਿੱਚੋਂ ਮਿਲੀ ਹੈ। ਮਾਂ ਬੋਲੀ ਨੂੰ ਸਿੱਖਣ ਦੀ ਬਜਾਏ ਸਹਿ-ਸੁਭਾਅ ਗ੍ਰਹਿਣ ਕੀਤਾ ਹੈ। ਹੋਰ ਬੋਲੀਆਂ ਨੂੰ ਉਹਨਾਂ ਦੀ ਵਿਆਕਰਣ ਦੇ ਮਾਧਿਅਮ ਰਾਹੀਂ ਸਿੱਖਦਾ ਹਾਂ। ਆਪਣੀ ਬੋਲੀ ਵਿਆਕਰਨ ਜਾਣੇ ਬਗੈਰ ਬਿਲਕੁਲ ਠੀਕ ਬੋਲਣੀ ਆ ਗਈ ਹੈ। ਦੁਨੀਆਂ ਭਰ ਦੇ ਸਾਰੇ ਅਨਪੜ੍ਹਾਂ ਨੂੰ ਵੀ ਆਪਣੀ ਮਾਂ ਬੋਲੀ ਠੀਕ ਬੋਲਣੀ ਆ ਜਾਂਦੀ ਹੈ ਹਾਲਾਂ ਕਿ ਉਹਨਾਂ ਨੂੰ ਆਪਣੀ ਬੋਲੀ ਦੀ ਵਿਆਕਰਣ ਦਾ ਉੱਕਾ ਇਲਮ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ ਦੋ ਸ਼ਬਦ ਹਨ: ਪੀਲਾ ਪੱਤਾ। ਇਹਨਾਂ ਦਾ ਬਹੁ ਬਚਨ ਕਹਿਣਾ ਹੋਵੇ ਤਾਂ ਕਹਾਂਗਾ: ਪੀਲੇ ਪੱਤੇ। ਇਸੇ ਤਰ੍ਹਾਂ ਨੀਲਾ ਘੋੜਾ ਦਾ ਬਹੁ ਵਚਨ ਹੋਵੇਗਾ: ਨੀਲੇ ਘੋੜੇ। ਪਰ ਲਾਲ ਤਾਰਾ ਦਾ ਬਹੁ ਬਚਨ ਲਾਲੇ ਤਾਰੇ ਨਹੀਂ ਲਾਲ ਤਾਰੇ ਹੀ ਕਹਾਂਗਾ। ਇਹ ਮੈਨੂੰ ਕਿਸੇ ਵਿਆਕਰਨ ਪੜ੍ਹਾਉਣ ਵਾਲੇ ਨੇ ਨਹੀਂ ਸਿਖਾਇਆ। ਬਿਲਕੁਲ ਉਵੇਂ ਜਿਵੇਂ ਇੱਕ ਤੋਂ ਪਿੱਛੋਂ ਦੂਜਾ ਸਾਹ ਸੋਚ ਕੇ ਨਹੀਂ ਲਿਆ ਜਾਂਦਾ।

Answered by dipanjaltaw35
0

Answer:

ਵਣਜ-ਵਪਾਰ ਦੇ ਸਰੂਪ ਤੇ ਮਹੱਤਵ ਲੇਖ​

Explanation:

ਵਪਾਰ ਦੇ ਮੁੱਲ ਨੂੰ ਵੱਧ ਤੋਂ ਵੱਧ ਕਰਨਾ ਅਸੰਭਵ ਹੈ. ਇਹ ਸਪਸ਼ਟ ਤੌਰ 'ਤੇ ਹੇਠ ਲਿਖੇ ਅਨੁਸਾਰ ਪ੍ਰਗਟ ਕੀਤਾ ਜਾ ਸਕਦਾ ਹੈ:

a, ਵਣਜ ਇਹ ਯਕੀਨੀ ਬਣਾਉਣ ਦਾ ਇੰਚਾਰਜ ਹੈ ਕਿ ਵਸਤੂਆਂ ਉਤਪਾਦਨ ਦੇ ਬਿੰਦੂ ਤੋਂ ਅੰਤਮ ਗਾਹਕਾਂ ਤੱਕ ਸੁਚਾਰੂ ਅਤੇ ਨਿਰੰਤਰ ਚਲਦੀਆਂ ਹਨ।

b. ਇਸ ਤੋਂ ਇਲਾਵਾ, ਇਹ ਉਦਯੋਗਾਂ ਦੀ ਸਥਾਪਨਾ ਲਈ ਲੋੜੀਂਦੇ ਸਾਰੇ ਤੱਤਾਂ ਨੂੰ ਇਕੱਠਾ ਕਰਨ ਵਿੱਚ ਸਹਾਇਤਾ ਕਰਕੇ ਉਦਯੋਗਾਂ ਦੇ ਗਠਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

c, ਵਪਾਰ ਦੀ ਸਾਰਥਕਤਾ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਇੱਕ ਸਿੰਗਲ ਗਲੋਬਲ ਮਾਰਕੀਟ ਦੀ ਸਿਰਜਣਾ ਵਿੱਚ ਰਹਿੰਦੀ ਹੈ।

d. ਚੌਥਾ, ਵੱਖ-ਵੱਖ ਬੀਮਾ ਉਤਪਾਦਾਂ ਦੀ ਸਿਰਜਣਾ ਨੇ ਜੋਖਮ ਦੇ ਤੱਤ ਨੂੰ ਘਟਾ ਦਿੱਤਾ ਹੈ ਅਤੇ ਵਪਾਰੀਆਂ ਨੂੰ ਅਣਚਾਹੇ ਖੇਤਰ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਗਲੋਬਲ ਵਪਾਰ ਨੂੰ ਹੁਲਾਰਾ ਮਿਲਿਆ ਹੈ।

e. ਆਖਰੀ ਪਰ ਘੱਟੋ-ਘੱਟ ਨਹੀਂ, ਵਣਜ ਦਾ ਕੁਸ਼ਲ ਸੰਚਾਲਨ ਕੀਮਤਾਂ ਨੂੰ ਬਰਾਬਰ ਬਣਾਉਂਦਾ ਹੈ, ਵਿਚਾਰਾਂ ਅਤੇ ਸਭਿਆਚਾਰਾਂ ਨੂੰ ਮਿਲਾਉਂਦਾ ਹੈ, ਅਤੇ ਅੰਦਰੂਨੀ ਅਤੇ ਰਾਸ਼ਟਰੀ ਏਕੀਕਰਨ 'ਤੇ ਮਹੱਤਵਪੂਰਣ ਪ੍ਰਭਾਵ ਪਾਉਂਦਾ ਹੈ।

ਇਸੇ ਤਰਾਂ ਦੇ ਹੋਰ ਸਵਾਲਾਂ ਲਈ ਵੇਖੋ-

https://brainly.in/question/10524560

https://brainly.in/question/32803726

#SPJ2

Similar questions