ਵਿਸਮਿਕ ਕਿਸ ਨੂੰ ਕਹਿੰਦੇ ਹਨ?
Answers
Answered by
0
Answer:
Answer
In English
•The words that come out of one's mouth to invite someone or to express one's feelings of happiness, sorrow, surprise, etc., are called awe, such as: Oye !, Hi !, etc.
In Punjabi
•ਕਿਸੇ ਨੂੰ ਬੁਲਾਉਣ ਜਾਂ ਦਿਲ ਦੇ ਭਾਵ ਖੁਸ਼ੀ, ਗਮੀ, ਹੈਰਾਨੀ ਆਦਿ ਪ੍ਰਗਟ ਕਰਨ ਲਈ ਆਪ ਮੁਹਾਰੇ ਨਿਕਲੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ, ਜਿਵੇਂ: ਓਏ !, ਹਾਇ !, ਆਦਿ।
Hope it's help you mark brain list ♡♡
Answered by
0
Answer:
ਜਿਹੜੇ ਸ਼ਬਦ ਮਨ ਦੀ ਖੁਸ਼ੀ , ਗਮੀ ਜਾਂ ਹੈਰਾਨੀ ਨੂੰ ਪ੍ਰਗਤ ਕਰਦੇ ਹਨ ਉਹਨਾਂ ਨੂੰ ਵਿਸਮੀਕ ਆਖਦੇ ਹਨ
Similar questions