India Languages, asked by 1981basantandola, 8 days ago

ਜਿਹਨਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ, ਉਹ ਜ਼ਿੰਦਗੀ ਦੀ ਦੌੜ ਵਿੱਚ ਬਹੁਤ ਪਿੱਛੇ ‌ਰਹਿ ਜਾਂਦਾਂ ਹੈ। ਜਿਹਨਾ ਇਨਸਾਨ ਸਮੇਂ ਨੂੰ ਅਜਾਈਂ ਨਹੀ ਗੁਆਉਨਦਾ ਉਸ ਨੂੰ ਹਰ ਖੇਤਰ ਕਿਹ ਸਫਲਤਾ ਪ੍ਰਾਪਤ ਹੁੰਦੀ ਹੈ। ਉਹ ਵਿਅਕਤੀ ਠੀਕ ਸਮੇ ਤੇ ਹਰ ਕਮ ਕਰਦਾ ਹੈ। ਇਸ ਕਰਕੇ ਅੰਤ ਸਮੇ ਉਸ ਦੇ ਸਰ ਤੇ ਕਮ ਕਰਦਾ ਹੈ। ਵਾਧੂ ਦਾ ਬੋਝ ਨਹੀ ਰਹਿੰਦਾ। ਇਉ ਉਸ ਦਾ ਸੁਭਾਅ ਚਿੜਚਿੜਾ ਨਹੀ ਹੁੰਦਾ। ਸਮੇ ਦੀ ਕਦਰ ਕਰਨ ਵਾਲਾ ਵਿਅਲਤੀ ਇਕਰਾਰ ਦਾ ਪਕਾ ਰਹਿੰਦਾ ਹੈ। ਇਸ ਤਰਾਂ ਉਸ ਵਿਚ ਸੱਚ ਬੋਲਣ ਦਾ ਗੁਣ ਆਪਣੇ ਆਪ ਹੀ ਆਂ ਜਾਂਦਾ ਹੈ।


ਪ੍ਰਸ਼ਨ:- ਜੇਕਰ ਤੁਸੀਂ ਇਸ ਪੈਰੇ ਦਾ ਸਰਲੇਖ ਲਿਖਣਾ ਚਾਹੋ ਤਾ ਕੀ ਦੇਵੋਗੇ।
ਉਤਰ:- ____________________________।
ਪ੍ਰਸ਼ਨ:- ਕਮ ਦਾ ਬੋਝ ਕਿਸ ਦੇ ਸਿਰ ਤੇ ਰਹਿਨਦਾ ਹੈ।
ਉਤਰ:- _____________________________।​

Answers

Answered by sanpunia7
1

Answer:

1) ਸਮੇਂ ਦੀ ਕਦਰ।

2) ਜੋ ਵਿਅਕਤੀ ਸਮੇਂ ਦੀ ਕਦਰ ਕਰਕੇ ਆਪਣਾ ਕੰਮ ਨਹੀਂ ਕਰਦਾ ਉਸ ਦੇ ਸਿਰ ਤੇ ਕੰਮ ਦਾ ਬੋਝ ਰਹਿੰਦਾ ਹੈ।

Similar questions