ਆਪਣੇ ਸਕੂਲ ਬਾਰੇ ਕੁੱਝ ਸਤਰਾਂ ਲਿਖੋ
Answers
Answered by
1
Answer:
1.ਮੇਰੇ ਸਕੂਲ ਦਾ ਨਾਂ ਸਰਕਾਰੀ ਪ੍ਰਾਇਮਰੀ ਸਕੂਲ ਹੈ|
2. ਇਹ ਪਿੰਡ ---- ਵਿੱਚ ਸਥਿਤ ਹੈ।
3.ਮੇਰੇ ਪਿੰਡ ਦੇ ਸਾਰੇ ਬੱਚੇ ਇੱਥੇ ਪੜਦੇ ਹਨ।
4.ਸਕੂਲ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ|
5.ਸਕੂਲ ਵਿੱਚ ਇੱਕ ਬਗੀਚਾ ਵੀ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੇ ਫੁੱਲ ਲਗਦੇ ਹਨ |
6.ਸਕੂਲ ਵਿੱਚ ਪੰਜ ਕਲਾਸ ਰੂਮ ਅਤੇ ਇਕ ਅਧਿਆਪਕਾਂ ਦਾ ਕਮਰਾ ਅਤੇ ਇਕ ਮੁੱਖ ਅਧਿਆਪਕ ਦਾ ਦਫਤਰ ਹੈ।
7.ਸਾਰੇ ਸਕੂਲ ਵਿੱਚ ਫਰਸ਼ ਲੱਗਿਆ ਹੋਇਆ ਹੈ।ਸਾਰੇ ਕਮਰਿਆਂ ਵਿੱਚ ਡੇਸਕ ਲੱਗੇ ਹੋਏ ਹਨ ਸਾਰੇ ਕਮਰਿਆਂ ਵਿੱਚ ਪੱਖੇ ਵੀ ਲੱਗੇ ਹੋਏ ਹਨ|
8. ਪੀਣ ਵਾਲੇ ਪਾਣੀ ਦਾ ਵੀ ਵਧੀਆ ਪ੍ਬੰਧ ਕੀਤਾ ਹੋਇਆ ਹੈ।
9. ਸਾਰੇ ਅਧਿਆਪਕ ਵਧੀਆ ਢੰਗ ਨਾਲ ਪੜਾਉਂਦੇ ਹਨ। ਤੇ ਸਮੇਂ ਸਿਰ ਸਕੂਲ ਆਉਦੇ ਤੇ ਜਾਦੇਂ ਹਨ।
10.ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ
Similar questions