ਇਕ ਤੋਂ ਚਾਰ ਸ਼ਬਦਾਂ ਵਿੱਚ ਉੱਤਰ ਲਿਖੋ : ੳ) 'ਅੰਗ- ਸੰਗ 'ਕਹਾਣੀ ਕਿਸ ਦੀ ਰਚਨਾ ਹੈ ? ਅ) ਜੀਤ ਨੇ ਕਿਸ ਨੂੰ ਪੈਸੇ ਭਨਾ ਕੇ ਲਿਆਉਣ ਲਈ ਕਿਹਾ ੲ) ਜੀਤ ਦੀ ਭੈਣ ਕਿਹੜੀ ਪੜ੍ਹਾਈ ਕਰਦੀ ਸੀ ? ਸ)' ਧੇਲੇ ਦਾ ਸ਼ੁਕੀਨ' ਦਾ ਕੀ ਅਰਥ ਹੈ ਹ) ਜਦੋਂ ਟਿਕਟ ਚੈੱਕਰ ਆਇਆ, ਉਸ ਦਿਨ ਪਾਲੀ ਨੇ ਕਿਹੜੀ ਪੁਸ਼ਾਕ ਪਾਈ ਹੋਈ ਸੀ ? ਕ) ਪਟਿਆਲਾ ਤੋਂ ਨਾਭੇ, ਜਾਣ ਵਾਲੀ ਬੱਸ ਦਾ ਕਿਤਨਾ ਕਿਰਾਇਆ ਸੀ ? ਖ ) 'ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਉਹ ਸਟੇਸ਼ਨ 'ਤੇ ਪਹੁੰਚੀ ਤਾਂ ਬਸ ਭਰ ਚੁੱਕੀ ਸੀ । ਬੜੀ ਔਖੀ ਹੋ ਕੇ ਘੰਟਾ ਬੱਸ ਦਾ ਇੰਤਜ਼ਾਰ ਕੀਤਾ । 'ਬੱਸ- ਕੰਡਕਟਰ ' ਕਹਾਣੀ ਦੀ ਇਸ ਸਤਰ ਨੂੰ ਪੂਰਾ ਕਰੋ।
Answers
Answered by
0
Answer:
A.ਵਰਿਆਮ ਸਿੰਘ ਸੰਧੂ
see it from your chapter or add the image in question
pls ask questions clearly
only 4 questions in one question pls
Similar questions