ਵੱਡੇ ਉੱਤਰਾਂ ਵਾਲੇ ਪ੍ਰਸ਼ਨ
(ਉ) ਬਲਰਾਜ ਦੇ ਦਾਦਾ ਜੀ ਕਿਉਂ ਘਬਰਾ ਗਏ ਸਨ?
(ਅ) ਮਨੇਜ ਅਤੇ ਬੱਲੂ ਇੱਧਰ-ਉੱਧਰ ਕਿਉਂ ਲੁਕਣ ਲੱਗੇ? (ੲ) ਮਨੋਜ ਅਤੇ ਬੱਲੂ ਦੇ ਕੰਨ ਜ਼ੋਰ ਨਾਲ ਕਿਸ ਨੇ ਆ ਫੜੇ ਤੇ ਕਿਉਂ ?
(ਸ) ਸੁਰੇਸ਼ ਚਾਚਾ ਜੀ ਨੇ ਦੋਹਾਂ ਸ਼ਰਾਰਤੀਆਂ ਨੂੰ ਕੀ ਸਜ਼ਾ ਦਿੱਤੀ?
(ਹ) ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਨੇ ਹੋਲੀ ਦਾ ਤਿਉਹਾਰ ਮਨਾਉਣ ਲਈ ਕਿਹੜਾ ਸਹੀ ਤਰੀਕਾ ਦੇ ਦੱਸਿਆ ?
Answers
Answered by
0
Answer:
ਵੱਡੇਉਪਵਾਕ ਸ਼ਬਦ ਤੋਂ ਹੀ ਪਤਾ ਲਗਦਾ ਹੈ ਕਿ ਇਹ ਇੱਕ ਛੋਟਾ ਵਾਕ ਹੁੰਦਾ ਹੈ। ਇਹ ਵਾਕ ਦੀ ਅਜਿਹੀ ਭਾਸ਼ਾਈ ਇਕਾਈ ਹੈ, ਜੋ ਕਿਸੇ ਵਾਕ ਦਾ ਅੰਗ ਹੁੰਦੀ ਹੋਈ ਵੀ ਆਪਣੇ ਆਪ ਵਿੱਚ ਸੁਤੰਤਰ ਵਾਕ ਨਹੀਂ ਹੁੰਦੀ, ਸਗੋਂ ਆਪਣੇ ਵਰਗੇ ਹੋਰ ਉਪਵਾਕ ਨਾਲ ਯੋਜਕ ਦੇ ਸਹਾਰੇ ਜੁਡ਼ੀ ਹੁੰਦੀ ਹੈ।
ਉਪਵਾਕ ਵਿੱਚ ਵਾਕ ਦੇ ਸਾਰੇ ਤੱਥ 'ਤੇ ਸਮਰੱਥਾ ਹੁੰਦੀ ਹੈ, ਪਰ ਇਹ ਪੂਰੇ ਵਾਕ ਦਾ ਹਿੱਸਾ ਹੁੰਦਾ ਹੈ।
Similar questions