India Languages, asked by freefirecc11, 1 day ago

ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ​

Answers

Answered by kirandhillon006521
1

Answer:

ਬੱਸ ਕੰਡਕਟਰ ਦਾ ਸੁਭਾਅ ਬਹੁਤ ਚੰਗਾ ਸੀ |

Explanation:

ਉਹ ਪਾਲੀ ਨੂੰ ਆਪਣੀ ਭੈਣ ਸਮਝਕੇ ਉਸਦੀ ਮਦਦ ਕਰਦਾ ਹੈ ਕਿਉਂਕਿ ਉਸਦੀ ਭੈਣ ਵੀ ਡਾਕਟਰੀ ਕਰਦੀ ਸੀ | ਉਸਦੀ ਮੌਤ ਹੋ ਚੁੱਕੀ ਸੀ | ਪਾਲੀ ਉਸਨੂੰ ਆਪਣੀ ਭੈਣ ਵਰਗੀ ਲਗਦੀ ਸੀ|

Similar questions