India Languages, asked by Anonymous, 1 year ago

ਗੱਪਬਾਜ਼ ਨੇ ਇਸ ਲੇਖ ਵਿੱਚ ਕਿਹੜੇ ਜੰਗਲ਼ੀ ਜਾਨਵਰ ਨਾਲ ਲੜਨ ਦੀ ਗੱਪ ਮਾਰੀ ਤੇ ਉਸ ਨੇ ਕਿਹੜੀ ਕਹਾਣੀ ਘੜੀ?

Answers

Answered by balbirajumal123456
3

Answer:

ਗੱਪਬਾਜ਼ ਨੇ ਇਹ ਗੱਪ ਮਾਰੀ ਕਿ ਉਸਨੇ ਸ਼ੇਰ ਅਤੇ ਸ਼ੇਰਨੀ ਨੂੰ ਸ਼ਿਮਲੇ ਦੇ ਜੰਗਲਾਂ ਵਿਚ ਮਾਰ ਦਿੱਤਾ।

Explanation:

ਇਹ ਵਾਰਤਕ ਨੌਵੀਂ ਜਮਾਤ ਦੀ ਕਿਤਾਬ ਸਾਹਿਤਕ ਕਿਰਨਾਂ ਚੋ ਹੈ।

Only for CBSE punjabi india language learners.

Similar questions