0 ਡੀ
2. ਜੇ 20 ਮਿੰਟ ਵਿਚ ਇਕ ਕਾਰ 144 ਕਿਲੋਮੀਟਰ
ਪ੍ਰਤੀ ਘੰਟੇ ਦੀ ਰਫਤਾਰ ਨਾਲ ਇਕਸਾਰ ਹੁੰਦੀ ਹੈ ਤਾਂ ਇਹ
ਇਕ ਦੂਰੀ ਨੂੰ ਕਵਰ ਕਰਦੀ ਹੈ:
Answers
Answered by
1
Step-by-step explanation:
ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਮਹਿਕਮੇ ਵੱਲੋਂ ਅਹਿਮ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਿਕ 30 ਜੂਨ ਤੱਕ ਦਾ ਸਾਰੀਆਂ 2-3 ਅਤੇ 4 ਵੀਲਰ ਗੱਡੀਆਂ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ, ਟਰਾਂਸਪੋਰਟ ਮਹਿਕਮੇ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਹਾਈ ਸਕਿਉਰਟੀ ਨੰਬਰ ਪਲੇਟ (High Security Number Plate) ਨਹੀਂ ਲਗਵਾਈ ਉਨ੍ਹਾਂ ਦੇ ਲਈ ਇਹ ਅਖੀਰਲੀ ਤਰੀਕ ਹੈ, ਸੋਸ਼ਲ ਡਿਸਟੈਂਸਿੰਗ ਨੂੰ ਵੇਖ ਦੇ ਹੋਏ ਵਿਭਾਗ ਵੱਲੋਂ ਖ਼ਾਸ ਇੰਤਜ਼ਾਮ ਵੀ ਕੀਤੇ ਗਏ ਨੇ, ਪੂਰੇ ਸੂਬੇ ਵਿੱਚ ਸੈਂਟਰ ਬਣਾਏ ਗਏ ਨੇ ਜਿਸ ਦੀ ਆਨ ਲਾਈਨ ਅਪਾਇੰਟਮੈਂਟ ਲੈਣੀ ਹੋਵੇਗੀ, ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਹਾਈ ਸਕਿਉਰਟੀ ਨੰਬਰ ਪਲੇਟ ਲਗਾਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦੇ ਲਈ ਨੋਟਿਫ਼ਿਕੇਸ਼ਨ ਜਾਰੀ ਕੀਤਾ ਸੀ
mark me branilest please
Similar questions