India Languages, asked by kewladevi279, 2 months ago

→ 0 ਤੁਸੀਂ ਆਪਣੇ ਮਾਪਿਆਂ ਨੂੰ ਕਿਵੇਂ ਸਹਿਯੋਗ ਕਰਦੇ ਹੋ?​

Answers

Answered by nishanikumari23
2

Explanation:

ਜਦੋਂ ਤੁਸੀਂ ਛੋਟੇ ਸੀ ਤਾਂ ਸਕੂਲ ਵਿੱਚ ਅਕਸਰ ਸੁਣਿਆ ਹੋਵੇਗਾ, ਚੰਗੇ ਬੱਚੇ ਕਿਵੇਂ? ਜਵਾਬ ਵਿੱਚ ਮੂੰਹ 'ਤੇ ਉਂਗਲੀ ਰੱਖ ਕੇ ਤੁਸੀਂ ਕਹਿੰਦੇ ਹੋਵੋਗੇ- ਐਂਵੇ।

ਪਰ ਥੋੜ੍ਹੀ ਜਿਹੀ ਆਜ਼ਾਦੀ ਲੈਂਦੇ ਹੋਏ ਹੁਣ ਪੁੱਛਿਆ ਜਾਵੇ ਕਿ ਚੰਗੇ ਮਾਂ-ਬਾਪ ਕਿਵੇਂ? ਜਵਾਬ ਦੇਣ ਲਈ ਬਚਪਨ ਵਿੱਚ ਮੂੰਹ 'ਤੇ ਰੱਖੀ ਉਂਗਲੀ ਚੁੱਕੋ ਅਤੇ ਦੱਸੋ।

ਉਹ, ਜੋ ਤੁਹਾਡੇ ਹਰ ਸੁੱਖ-ਦੁੱਖ ਵਿੱਚ ਸਾਥ ਦੇਵੇ? ਜਿਹੜਾ ਇੱਕ ਦੋਸਤ ਦੀ ਤਰ੍ਹਾਂ ਹਮੇਸ਼ਾ ਤੁਹਾਨੂੰ ਸਮਝੇ? ਜੋ ਤੁਹਾਡੇ ਕੋਲ ਪਰੰਪਰਾ, ਇੱਜ਼ਤ ਅਤੇ ਅਨੁਸ਼ਾਸਨ ਵਾਲੇ ਮੂਡ ਵਿੱਚ ਹੀ ਗੱਲ ਕਰੇ?

Answered by PinkVine
4

Answer:

→ ਇਹ ਗਾਈਡ ਤੁਹਾਨੂੰ ਕਰੋਨਾਵਾਇਰਸ (COVID-19) ਮਹਾਂਮਾਰੀ ਦੇ ਦੌਰਾਨ ਆਪਣੇ ਬੱਚਿਆਂ ਨਾਲ ਗੱਲ ਕਰਨ ਵਿੱਚ ਸਹਾਇਤਾ ਕਰੇਗੀ। ਸੁਰੱਖਿਅਤ ਅਤੇ ਭਰੋਸੇ ਵਾਲੀ ਗੱਲਬਾਤ ਕਿਵੇਂ ਕਰਨੀ ਹੈ ਦੇ ਸੁਝਾਵਾਂ ਦੇ ਨਾਲ ਨਾਲ, ਇੱਥੇ ਸਹਿਯੋਗੀ ਵਸੀਲਿਆਂ ਲਈ ਲਿੰਕ ਹਨ।

Similar questions