Political Science, asked by ps742391, 5 hours ago

02. ਮਾਰਕਸਵਾਦੀ ਅਤੇ ਸਮਾਜਵਾਦੀ ਨਾਰੀਵਾਦ ਵਿੱਚ ਕੀ ਅੰਤਰ ਹੈ ? ਬਿਆਨ ਕਰੋ​

Answers

Answered by Srimi55
4

Answer:

ਮਾਰਕਸਵਾਦੀ ਨਾਰੀਵਾਦ ਨਾਰੀਵਾਦੀ ਸਿਧਾਂਤ ਦੀ ਇੱਕ ਉਪ ਕਿਸਮ ਹੈ ਜੋ ਲਿੰਗ ਅਸਮਾਨਤਾ ਅਤੇ ਦਮਨ ਦੀ ਵਿਆਖਿਆ ਕਰਨ ਲਈ ਨਿਜੀ ਜਾਇਦਾਦ ਅਤੇ ਪੂੰਜੀਵਾਦ ਵਰਗੀਆਂ ਸਮਾਜਕ ਸੰਸਥਾਵਾਂ ਨੂੰ ਅਧਾਰ ਬਣਾਉਂਦੀ ਹੈ। ਮਾਰਕਸਵਾਦੀ ਨਾਰੀਵਾਦੀਆਂ ਦੇ ਮੁਤਾਬਕ ਆਰਥਕ ਅਸਮਾਨਤਾ, ਨਿਰਭਰਤਾ, ਲਿੰਗਾਂ ਦੇ ਵਿੱਚ ਰਾਜਨੀਤਕ ਅਤੇ ਘਰੇਲੂ ਸੰਘਰਸ਼ ਨੂੰ ਨਿਜੀ ਜਾਇਦਾਦ ਜਨਮ ਦਿੰਦੀ ਹੈ, ਅਤੇ ਇਹੋ ਹੀ ਵਰਤਮਾਨ ਸਮਾਜਕ ਸੰਦਰਭ ਵਿੱਚ ਔਰਤਾਂ ਤੇ ਅੱਤਿਆਚਾਰ ਦੀ ਜੜ੍ਹ ਹੈ।ਮਾਰਕਸੀ ਨਾਰੀਵਾਦੀ ਚਿੰਤਕ ਔਰਤਾਂ ਇਹ ਮੰਗ ਕਰਦੀਆਂ ਹਨ ਕਿ ਔਰਤਾਂ ਨੂੰ ਖੇਤੀ ਤੇ ਸਨਅਤੀ ਪੈਦਾਵਾਰ ਦੇ ਖੇਤਰਾਂ ਵਿਚ ਬੰਦਿਆਂ ਦੇ ਬਰਾਬਰ ਹਿੱਸਾ ਤੇ ਹਕੂਕ ਦਿੱਤੇ ਜਾਣ, ਘਰ ਦੇ ਕੰਮ ਮਰਦ ਵੀ ਕਰਨ, ਪ੍ਰੋਲੇਤਾਰੀ ਇਨਕਲਾਬ ਵਿਚ ਔਰਤਾਂ ਬਰਾਬਰ ਦੀਆਂ ਹਿੱਸੇਦਾਰ ਹੋਣ।

Similar questions