(ਭਾਗ-ੳ)
(1) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ :
(1) ਜੈ ਭਾਰਤ ਮਾਤਾ ਕਵਿਤਾ ਵਿੱਚ ਆਏ ਕਿਸੇ ਇੱਕ ਇਤਿਹਾਸਿਕ ਸਥਾਨ ਦਾ ਨਾਂ ਲਿਖੋ ।
7(ੳ) ਆਗਰਾ (ਅ) ਪਾਣੀਪਤ (ਇ) ਜਲਿਆਂ ਵਾਲਾ ਬਾਗ਼ (ਸ) ਰੂਪਨਗਰ
(2) ਖੇਤ ਬਾਪੂ ਅਤੇ ਕਾਮੇ ਦੀ ਰੋਟੀ ਲੈ ਕੇ ਹਰ ਰੋਜ਼ ਕਿਸ ਨੂੰ ਜਾਣਾ ਪੈਂਦਾ ਸੀ ?
(ੳ) ਲੇਖਕ ਅਤੇ ਉਸਦੀ ਭੈਣ ਨੂੰ (ਅ) ਮਾਂ ਨੂੰ () ਭਰਾ ਨੂੰ
(ੲ) ਭਰਾ ਨੂੰ (ਸ) ਭੈਣ ਨੂੰ
(3) ਛਿੰਝ ਛਰਾਹਾਂ ਦੀ ਮੇਲਾ ਕਿਹੜੇ ਦੇਸੀ ਮਹੀਨੇ ਵਿੱਚ ਲੱਗਦਾ ਹੈ ?
(ੳ) ਅੱਸੂ ਮਹੀਨੇ (ਅ) ਕੱਤਕ ਮਹੀਨੇ (ਇ) ਮੱਘਰ ਮਹੀਨੇ (ਸ) ਪੋਹ ਮਹੀਨੇ
(4) ਰੂਪਨਗਰ ਦਾ ਪਹਿਲਾ ਨਾਂ ਕੀ ਸੀ ?
(ੳ) ਸੂਰਤ ਨਗਰ (ਅ) ਸੁੰਦਰ ਨਗਰ (ਇ) ਨੰਗਲ (ਸ) ਰੋਪੜ
(5) ਨਵਾਂ ਦਾ ਵਿਰੋਧੀ ਸ਼ਬਦ ਕੀ ਹੋਵੇਗਾ ?
(ਇ) ਪੁਰਾਣੀ
(6) ਕਿਸੇ ਵਿਅਕਤੀ, ਸਥਾਨ ਅਤੇ ਭਾਵ ਆਦਿ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ?
(ਉ) ਨਾਂਵ (ਅ) ਪੜਨਾਂਵ () ਵਿਸ਼ੇਸ਼ਣ
(ਸ) ਕਿਰਿਆ
(7) 'ਤੁਹਾਡਾ ਕੀ ਨਾਂ ਹੈ। ਇਸ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ ਚਿੰਨ੍ਹ ਲੱਗੇਗਾ ?
(ੳ) ਕਾਮਾ (0) (ਅ) ਪ੍ਰਸ਼ਨ ਚਿੰਨ੍ਹ (?) (ਇ) ਡੰਡੀ (1) (ਸ) ਡੈਸ਼ (-)
(8) 'ਨੌਕ ਰੱਖਣਾ ਮੁਹਾਵਰੇ ਤੋਂ ਕੀ ਭਾਵ ਹੈ ?
(ੳ) ਸਰੀਰ ਸਾਫ਼ ਰੱਖਣਾ (ਅ) ਮੂੰਹ ਸਾਫ਼ ਰੱਖਣਾ (ਏ) ਇੱਜ਼ਤ ਰੱਖਣੀ (ਸ) ਤਾਅਨਾ ਮਾਰਨਾ
(81=8)
(ੳ) ਪੁਰਾਣਾ
ਅ) ਨਵੀ
(ਸ) ਦਾ
Answers
Answered by
0
Explanation:
ਜੈ ਭਾਰਤ ਮਾਤਾ ਕਵਿਤਾ ਵਿੱਚ ਆਏ ਕਿਸੇ ਇੱਕ ਇਤਿਹਾਸਿਕ ਸਥਾਨ ਦਾ ਨਾਂ ਲਿਖੋ ।
Similar questions