ਅ) ਨਹੀਂ
(ਭਾਗ-ੳ)
1) ਹੇਠ ਲਿਖੇ ਸਾਰੇ ਪ੍ਰਸ਼ਨ ਜ਼ਰੂਰੀ ਹਨ, ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
(1) ਡਾ: ਭੀਮ ਰਾਓ ਅੰਬੇਦਕਰ ਦੇ ਮਾਤਾ-ਪਿਤਾ ਦਾ ਕੀ ਨਾਮ ਸੀ?
(ਉ) ਰਾਮਜੀ ਅੰਬੇਦਕਰ (ਅ) ਰਾਓ ਅੰਬੇਦਕਰ (ਇ) ਪ੍ਰੇਮਜੀ ਅੰਬੇਦਕਰ (ਸ) ਗੋਪਾਲ ਅੰਬੇਦਕਰ
(2) ਸਮੇਂ ਦੇ ਬੀਤਣ ਨਾਲ ਵਿਆਕਰਨ ਨਿਯਮਾਂ ਵਿੱਚ ਤਬਦੀਲੀਆਂ ਹੁੰਦੀਆਂ ਹਨ ਜਾਂ ਨਹੀਂ?
(ਉ) ਹਾਂ
(ਇ) ਕਹਿ ਨਹੀਂ ਸਕਦੇ (ਸ) ਕੇਵਲ ਪੰਜਾਬੀ ਦੇ
(3) ਕੀ ਕਿਸੇ ਇੱਕ ਭਾਸ਼ਾ ਉੱਤੇ ਦੂਜੀ ਭਾਸ਼ਾ ਦੇ ਨਿਯਮ ਲਾਗੂ ਹੋ ਸਕਦੇ ਹਨ?
(ਉ) ਹਾਂ
(ਅ) ਨਹੀਂ
(ਇ) ਕਹਿ ਨਹੀਂ ਸਕਦੇ
(ਸ) ਕੇਵਲ ਪੰਜਾਬੀ ਦੇ
(4) ਅੱਜ ਦੇ ਯੁੱਗ ਵਿੱਚ ਬੱਚੇ ਨੂੰ ਕਿਹੜੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ?
(ਉ) ਮਾਤ ਭਾਸ਼ਾ ਦਾ (ਅ) ਰਾਸ਼ਟਰੀ ਭਾਸ਼ਾ ਦਾ (ਇ) ਅੰਤਰ-ਰਾਸ਼ਟਰੀ ਭਾਸ਼ਾ ਦਾ (ਸ) ਇਹਨਾਂ ਤਿੰਨਾਂ ਦ
(5) ਵਿਆਕਰਨ ਦੇ ਜਿਸ ਭਾਗ ਅਧੀਨ ਵਾਕਾਂ ਦਾ ਅਧਿਐਨ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ?
(ਉ) ਧੁਨੀ-ਬੋਧ (ਅ) ਸ਼ਬਦ-ਬੋਧ
ਇ) ਵਾਕ-ਬੋਧ
(ਸ) ਅਰਥ-ਬੋਧ
(6) ਅਧਿਆਪਕ' ਸ਼ਬਦ ਦਾ ਇਸਤਰੀ ਲਿੰਗ ਦੱਸੋ?
(ਉ) ਅਧਿਆਪਕਾਂ (ਅ) ਅਧਿਆਪਕਣ
(ਇ) ਅਧਿਆਪਕਾਂ
(ਸ) ਅਧਿਆਪਕਾ
(7) ਜਿਹਨਾਂ ਸ਼ਬਦਾਂ ਦੇ ਅਰਥ ਨਹੀਂ ਹੁੰਦੇ ਹਨ,ਉਨ੍ਹਾਂ ਸ਼ਬਦਾਂ ਨੂੰ ਕੀ ਕਹਿੰਦੇ ਹਨ?
(ਉ) ਅਰਥਹੀਣ
ਅ) ਅਰਥਿਕ
(ਇ) ਨਿਰਾਰਥਕ
(ਸ) ਸਾਰਥਕ
(8) 'ਮੇਜ਼' ਸ਼ਬਦ ਦਾ ਬਹੁ-ਵਚਨ ਦੱਸੋ ?
(ਉ) ਮੇਜ਼
(ਅ) ਮੇਜ਼ੀ
(ਇ) ਮੇਜ਼ਾਂ
(ਸ) ਮੇਜ਼ੇ
Answers
Answered by
0
Answer:
ਸਾਰੇ ਪ੍ਰਸ਼ਨ ਜ਼ਰੂਰੀ ਹਨ |gfhohiii
Similar questions