Geography, asked by luckynannowalia, 10 months ago

1. ਸਾਰੇ ਪ੍ਰਸ਼ਨ ਹੱਲ ਕਰੋ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।
1. ਭਾਰਤ ਦਾ ਸੰਵਿਧਾਨਿਕ ਨਾਮ ਕੀ ਹੈ?
ੳ) ਭਾਰਤ ਦੇਸ਼
ਅ) ਭਾਰਤ ਵਰਸ਼ ਈ ਭਾਰਤ ਗਣਰਾਜ ਸ) ਭਾਰਤ ਮਹਾਂਦੀਪ
2. ਪੰਜਾਬ ਦਾ ਅਕਸ਼ਾਂਸ਼ੀ ਵਿਸਥਾਰ ਅਤੇ ਦੇਸ਼ਾਂਤਰੀ ਵਿਸਥਾਰ ਹੈ।
3, 'ਪੰਜਾਬ' ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ?
॥, ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਦੇ ਤਿੰਨ ਅੰਕ ਹਨ।
ਉ) ਸਾਰਕ (SAARC) ਬਾਰੇ ਸੰਖੇਪ ਨੋਟ ਲਿਖੋ।
ਅ) ਪੈਪਸੂ (PEPSU) ਬਾਰੇ ਵਿਸਤ੍ਰਿਤ ਜਾਣਕਾਰੀ ਦਿਓ।
ਭਾਗ-ਅ (ਅਰਥ ਸ਼ਾਸਤਰ) ਅੰਕ - 4
III. ਹੇਠ ਲਿਖੇ ਪ੍ਰਸ਼ਨ ਦਾ ਉੱਤਰ ਇੱਕ ਦੋ ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਇੱਕ ਅੰਕ ਦਾ ਹੈ।
1. ਮਨੁੱਖ ਦੇ ਸਾਧਨ ਸੀਮਤ ਹਨ ਪਰ ਮਨੁੱਖ ਦੀਆਂ ਲੋੜਾਂ ਹਨ।
IV. ਹੋਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਦੇ ਤਿੰਨ ਅੰਕ ਹਨ।
ਉ) ਅਸੀਂ ਅਰਥ ਸ਼ਾਸਤਰ ਦਾ ਅਧਿਐਨ ਕਿਉਂ ਕਰਦੇ ਹਾਂ ?
ਅ) ਬਹੁ-ਫਸਲੀ ਵਿਧੀ ਕੀ ਹੈ? ਸਪੱਸ਼ਟ ਕਰੋ।
ਭਾਗ-ੲ (ਇਤਿਹਾਸ) ਅੰਕ - 6
V. ਸਾਰੇ ਪ੍ਰਸ਼ਨ ਹੱਲ ਕਰੋ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।
1, ਯੂਨਾਨੀਆਂ ਨੇ ਪੰਜਾਬ ਦਾ ਨਾਮ ਕੀ ਰੱਖਿਆ ਸੀ?
ਉ) ਪੈਂਟਾਪੋਟਾਮੀਆ ਅ) ਮੈਸੋਪੋਟਾਮੀਆ ਬ) ਪੰਜ-ਆਬ ਸ) ਸੱਤ-ਆਬ
2. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ .
ਕਿਹਾ ਜਾਂਦਾ ਹੈ ।
3. ਸਪਤ-ਸਿੰਧੂ ਤੋਂ ਤੁਹਾਡਾ ਕੀ ਭਾਵ ਹੈ ?
VI. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਦੇ ਤਿੰਨ ਅੰਕ ਹਨ।
ਉ) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ-ਰਿਵਾਜਾਂ ਦਾ ਖੰਡਨ ਕੀਤਾ ?
ਅ) ਵਿਦੇਸ਼ੀ ਹਮਲਿਆਂ ਨੇ ਪੰਜਾਬ ਦੇ ਲੋਕਾਂ ਉੱਤੇ ਕੀ ਪ੍ਰਭਾਵ ਪਾਇਆ ?
ਭਾਗ-ਸ (ਨਾਗਰਿਕ ਸ਼ਾਸਤਰ) ਅੰਕ - 4
V, ਹੇਠ ਲਿਖੇ ਪ੍ਰਸ਼ਨ ਦਾ ਉੱਤਰ ਇੱਕ ਦੋ ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਇੱਕ ਅੰਕ ਦਾ ਹੈ।
1, ਅੱਜ ਕੱਲ ਦੁਨੀਆਂ ਦੇ ਜ਼ਿਆਦਾਤਰ ਦੋਸ਼ਾਂ ਵਿੱਚ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ।
VIL, ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਦੇ ਤਿੰਨ ਅੰਕ ਹਨ।
ਉ) ਸਰਵ-ਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਅ) ਦਿੱਲੀ ਦੇ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ।​

Answers

Answered by love2819
11

Answer:

दबतड

Explanation:

मशशररहम शमशान लहर भयभीत

Answered by sonumalikpb
15

Answer:

ਸਪਤ ਸਿੰਧੂ ਤੋਂ ਤੁਹਾਡਾ ਕੀ ਭਾਵ ਹੈ

Similar questions