Physics, asked by sukhdev3338, 6 months ago

1. ਰਫ਼ਤਾਰ ਦੀਆਂ ਦੋ ਪ੍ਰਕਾਰ ਦੀਆਂ ਸੂਚੀਆਂ ਹੁੰਦੀਆਂ ਹਨ। (1).ਪ੍ਰਤੀਕਿਰਿਆ ਰਫ਼ਤਾਰ (2). ਗਤੀ ਯੋਗਤਾ / ਤੇਜ ਰਫ਼ਤਾਰ ਦੀ ਯੋਗਤਾ 1. There are two types of speed lists (1). Reaction speed (2). Speed ​​Ability / High Speed ​​Ability1. दो प्रकार के वेग सूचियाँ (1) और प्रतिक्रिया वेग (2) हैं। स्पीड एबिलिटी / हाई स्पीड एबिलिटी *

ਸਹੀ / right / सही

ਗ਼ਲਤ / Wrong / ग़लत

2. ਗਤੀਸ਼ੀਲ ਤਾਕਤ ਦਾ ਦੂਜਾ ਨਾਮ ਆਈਸੋਟੋਨਿਕ ਹੈ। Isotonic is another name for kinetic energy.आइसोटोनिक गतिज ऊर्जा का दूसरा नाम है। *

ਸਹੀ / right / सही

ਗ਼ਲਤ / Wrong / ग़लत

3. ਤਾਕਤ, ਸਹਿਣਸ਼ੀਲਤਾ, ਫੁਰਤੀ, ਸੰਤੁਲਨ, ਲਚਕ, ਅਤੇ ਤਾਲਮੇਲ ਸਰੀਰਕ ਯੋਗਤਾ ਦੇ ਅੰਗ ਹਨ। Strength, endurance, agility, balance, flexibility, and coordination of physical fitness.शक्ति, धीरज, चपलता, संतुलन, लचीलापन और समन्वय सभी शारीरिक फिटनेस का हिस्सा हैं। *

ਸਹੀ / right / सही

ਗ਼ਲਤ / Wrong / ग़लत

4. ਸਰਕਟ ਟਰੇਨਿੰਗ ਵਿਧੀ ਆਰ.ਈ . ਮੋਰਗਨ ਅਤੇ ਜੀ.ਟੀ. ਐਂਡਰਸਨ ਨੇ ਤਿਆਰ ਕੀਤੀ ਸੀ। Circuit Training Method Developed by R.E. Morgan and G.T. Anderson.सर्किट प्रशिक्षण विधि आर.ई. मॉर्गन और जी.एस.टी. एंडरसन द्वारा विकसित हुई। *

ਸਹੀ / right / सही

ਗ਼ਲਤ / Wrong / ग़लत

5. ਥਕਾਵਟ ਦੀ ਹਾਲਤ ਵਿਚ ਕੰਮ ਨੂੰ ਲਗਾਤਾਰ ਜਾਰੀ ਰੱਖਣ ਦੀ ਯੋਗਤਾ ਨੂੰ ਰਫ਼ਤਾਰ ਕਿਹਾ ਜਾਂਦਾ ਹੈ? The ability to continue working in a state of fatigue is called speed?थकान की स्थिति में काम जारी रखने की क्षमता को गति कहा जाता है? *

ਸਹੀ / Wright / सही

ਗ਼ਲਤ / Wrong / ग़लत

ਪ੍ਰਸ਼ਨ ਨੰਬਰ 6 ਤੋਂ 10 ਤੱਕ ਖ਼ਾਲੀ ਥਾਵਾਂ ਭਰੋ।~ Fill in the blanks from Question No. 6 to 10. ~ प्रश्न संख्या 6 से 10 तक रिक्त स्थान भरें।

6____________ ਵਿਚ ਸਰਕਟ ਟਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ ਸੀ। The circuit training method was developed in ____________. सर्किट प्रशिक्षण विधि ____________ में विकसित की गई थी। *

ਸਾਲ 1953 / 1953/ वर्ष 1953

ਸਾਲ 1963 / 1963 / वर्ष 1963

7. ਇਕ ਰਸਮੀ ਵਿਧੀ ਰਾਹੀਂ ਜਿਸ ਵਿਚ ਬਹੁਤ ਸਾਰੀਆਂ ਕਸਰਤਾਂ ਚੱਕਰ ਬਣਾ ਕੇ ਕੀਤੀਆਂ ਜਾਂਦੀਆਂ ਹਨ ਨੂੰ__________ਕਿਹਾ ਜਾਂਦਾ ਹੈ। A formal method in which many exercises are done in a circle is called __________. एक औपचारिक विधि जिसमें एक चक्र में कई अभ्यास किए जाते हैं उसे __________ कहा जाता है। *

ਸਰਕਟ ਟ੍ਰੇਨਿੰਗ / Circuit Training / सर्किट प्रशिक्षण

ਅੰਤਰਾਲ ਵਿਧੀ / Interval Training / मध्यांतर प्रशिक्षण

8.ਨਾਡਾ ਦਾ ( NADA ) ਦਾ ਪੂਰਾ ਨਾਮ__________ ਹੈ। The full name of NADA is __________NADA का पूरा नाम __________ है। *

ਨੈਸ਼ਨਲ ਐਂਟੀ ਡੋਪਿੰਗ ਏਜੰਸੀ / National Anti Doping Agency / नेशनल एंटी डोपिंग एजेंसी

ਨੈਸ਼ਨਲ ਆਟੋ ਡੋਪਿੰਗ ਏਜੰਸੀ / National Auto Doping Agency / National Auto Doping Agency

9.ਭਾਰਤ ਵਿਚ ਕੋਚਾਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ___________ ਹੈ। The best award given to coaches in India is ___________. भारत में कोचों को दिया जाने वाला सर्वश्रेष्ठ पुरस्कार ___________ है। *

ਗੁਰੂ ਦਰੋਣਾਚਾਰੀਆ ਅਵਾਰਡ / Guru Dronacharya Award / गुरु द्रोणाचार्य अवार्ड

ਅਰਜਨ ਅਵਾਰਡ / Arjun Award / अर्जुन अवार्ड

10. ਪੰਜਾਬ ਰਾਜ ਦਾ ਸਭ ਤੋਂ ਵੱਡਾ ਖੇਡ ਅਵਾਰਡ_________ ਹੈ। The biggest sports award of the state of Punjab is _________ पंजाब राज्य का सबसे बड़ा खेल पुरस्कार _________ है। *

ਮਹਾਰਾਜਾ ਰਣਜੀਤ ਸਿੰਘ / Maharaj Ranjit Singh Award / महाराजा रणजीत सिंह अवार्ड

ਲਕਸ਼ਮੀ ਭਾਈ / Lakshmi Bhai / लक्ष्मी भाई

Answers

Answered by jjasbirjass70880
8

Answer:

1.Right

2.Wrong

3.Right

4.Right

5.Wrong

6.Year 1953

7.Circuit Training

8.National Anti Doping Agency

9.Guru Dronacharya Award

10. Maharaja Ranjit Singh Ji Award

Explanation:

Please mark me as brainliest

Answered by sahilkuma
1

Answer:

ਰਫ਼ਤਾਰ ਦੀਆਂ ਦੋ ਪ੍ਰਕਾਰ ਦੀਆਂ ਸੂਚੀਆਂ ਹੁੰਦੀਆਂ ਹਨ। (1).ਪ੍ਰਤੀਕਿਰਿਆ ਰਫ਼ਤਾਰ (2). ਗਤੀ ਯੋਗਤਾ / ਤੇਜ ਰਫ਼ਤਾਰ ਦੀ ਯੋਗਤਾ 1. There are two types of speed lists (1). Reaction speed (2). Speed Ability / High Speed Ability1. दो प्रकार के वेग सूचियाँ (1) और प्रतिक्रिया वेग (2) हैं। स्पीड एबिलिटी / हाई स्पीड एबिलिटी *

ਸਹੀ / right / सही

ਗ਼ਲਤ / Wrong / ग़लत

Similar questions