World Languages, asked by sukhman256, 10 months ago

1. ਆਨੰਦਪੁਰ ਸਾਹਿਬ ਵਸਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਕਿਸ ਪਿੰਡ ਦੀ ਜ਼ਮੀਨ ਮੁੱਲ ਲਈ ਸੀ ?
1. ਮਾਖੋਵਾਲ
2. ਗੋਇੰਦਵਾਲ
3. ਕੀਰਤਪੁਰ ਸਾਹਿਬ
4. ਗੁਰੂ ਕੇ ਲਾਹੌਰ


2. ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਦੀ ਜ਼ਮੀਨ ਕਿਸ ਰਾਜੇ ਕੋਲੋਂ ਮੁੱਲ ਲਈ ਸੀ ?
1. ਕਹਿਲੂਰ ਦੇ ਰਾਜਾ ਦੀਪ ਚੰਦ ਦੀ ਰਾਣੀ ਕੋਲੋਂ
2. ਰਾਜਾ ਭੀਮ ਚੰਦ ਕੋਲੋਂ
3. ਰਾਜਾ ਕੇਸਰੀ ਚੰਦ ਕੋਲੋਂ
4.ਰਾਜਾ ਅਜਮੇਰ ਚੰਦ ਕੋਲੋਂ

Answer correct ......​

Answers

Answered by renuy24071984
0

sorry my friend I do not understand this language

Similar questions