India Languages, asked by pradeep3333, 6 months ago



(1) ਰਾਜਪੁਰਾ ਸ਼ਹਿਰ ਕਿਹੜੇ ਇਲਾਕੇ 'ਚ ਪੈਂਦਾ ਹੈ ?
1. ਮਾਲਵਾ
2. ਪਠੋਹਾਰ
3. ਝੰਗ
4. ਪੁਆਧ
(2)ਮਾਲਵੇ ਦੇ ਕਿਹੜੇ ਸ਼ਹਿਰ 'ਚ ਤਾਪ ਬਿਜਲੀ ਘਰ ਲੱਗਾ ਹੈ ?
1. ਫਰੀਦਕੋਟ
2. ਬਠਿੰਡਾ
3. ਮੋਗੇ
4. ਮੁਕਤਸਰ
(3) ਪੋਠੋਹਾਰ ਦਾ ਮਸ਼ਹੂਰ ਸ਼ਹਿਰ ਕਿਹੜਾ ਹੈ ?
1. ਰਾਵਲਪਿੰਡੀ
2. ਲਾਹੌਰ
3. ਫਿਰੋਜ਼ਪੁਰ
4. ਸੰਗਰੂਰ
(4) ਕਾਂਗੜੇ ਦੇ ਆਲੇ ਦੁਆਲੇ ਕਿਹੜੀ ਬੋਲੀ ਬੋਲਦੇ ਹਨ ?
1. ਸਰਾਇਕੀ
2. ਕਾਂਗੜੀ
3. ਮੁਲਤਾਨੀ
4. ਲਹਿੰਦੀ

Answers

Answered by jasminekaur12
1

4. ਪੁਆਧ

3. ਮੋਗੇ

1. ਰਾਵਲਪਿੰਡੀ

2. ਕਾਂਗੜੀ

here is your answer

all are correct

Similar questions