1. ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ 1ਤੋਂ 5 ਤੱਕ ਪ੍ਰਸ਼ਨਾਂ ਦੇ
ਉੱਤਰ ਦੀ ਚੋਣ ਕਰੋ
ਸਿਦਕ ਅਤੇ ਸਿਰੜ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ 'ਸਾਰਾਗੜੀ
ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਲੀ ਬੈਠਾ ਹੈ। ਇਹ ਪਿੰਡ
ਅਜੋਕੇ ਪਾਕਿਸਤਾਨ ਵਿਚਲੇ ਕੁਟ ਜਿਉਂ ਦੀ ਸਰਹੱਦ ਉੱਤੇ ਸੀ। ਜਿੱਥੇ ਛੇ
ਹਜ਼ਾਰ ਫੁੱਟ ਦੀ ਉਚਾਈ ਉੱਤੇ ਬਣੀ ਛੋਟੀ ਜਿਹੀ ਗੜੀ ਫ਼ੌਜੀ ਨੁਕਤੇ ਤੋਂ
ਬੜੀ ਮਹੱਤਵਪੂਰਨ ਸੀਸਤੇ ਅੰਗਰੇਜ਼ਾਂ ਨੇ ਇੱਥੇ ਲੋਕ ਹਾਰਟ ਅਤੇ
ਗੁਲਿਸਤਾਨ ਦੇ ਕਿਲ੍ਹਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ
ਕਬਾਇਲੀਆਂ 'ਤੇ ਨਜ਼ਰ ਰੱਖਣ ਲਈ ਸਿੱਖ ਰੈਜੀਮੈਂਟ ਦੇ ਸਿਪਾਹੀ
ਨਿਯੁਕਤ ਕੀਤੇ ਹੋਏ ਸਨ। ਉਨੀਵੀਂ ਸਦੀ ਦੇ ਮੁੱਕਣ ਤੋਂ ਢਾਈ ਕੁ ਸਾਲ
ਪਹਿਲਾਂ ਰਾਤੋ-ਰਾਤ, ਦਸ ਹਜ਼ਾਰ ਕਬਾਇਲੀਆਂ ਨੇ ਇਹ ਗੜੀ ਘੇਰ ਲਈ
ਅਤੇ ਗੜੀ ਵਿਚਲੇ ਸਿਪਾਹੀਆਂ ਦਾ ਮੁੱਖ ਰੱਖਿਆ ਦਸਤੇ ਨਾਲੋਂ ਸੰਪਰਕ
ਟੁੱਟ ਗਿਆ। ਉਸ ਸਮੇਂ ਇਹ ਗੜੀ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ
ਵਿੱਚ ਸੀ, ਜਿਸ ਨਾਲ ਇੱਕ ਨਾਇਕ, ਇੱਕ ਲਾਂਸ ਨਾਇਕ ਅਤੇ ਅਠਾਰਾਂ
ਹੋਰ ਸਿੱਖ ਸੈਨਿਕ ਸਨ, ਪਰ ਉਹ ਜਿਸ ਸੂਰਬੀਰਤਾ, ਸਿਦਕ ਅਤੇ ਸਿਰੜ
ਨਾਲ ਲੜੇ ਉਹ ਸਿੱਖ ਰੈਜੀਮੈਂਟਾਂ ਲਈ ਇੱਕ ਸਦੀਵੀ ਯਾਦ ਬਣ ਗਈ।
ਉਨ੍ਹਾਂ ਇੱਕੀਆਂ ਨੇ ਛੇ ਸੌ ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਕੀ ਨੂੰ ਬਚਾਈ
ਰੱਖਿਆ। ਉਨ੍ਹਾਂ ਦੀ ਬਹਾਦਰੀ ਦੇ ਵਿਸ਼ਵ ਭਰ ਵਿੱਚ ਚਰਚੇ ਹੋਏ,
ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ। ਸੂਰਬੀਰਤਾ ਅਤੇ
ਦਿੜ੍ਹਤਾ ਦੇ ਪੱਖੋਂ ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ
ਮਹਾਨ ਉਦਾਹਰਨਾਂ ਵਿਚ ਗਿਣਿਆ ਗਿਆ ਹੈ। ਸਿੱਖਾਂ ਦੀ ਸੂਰਬੀਰਤਾ ਦੀ
ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ।
Answers
Answer:
Answer questions 1 to 5 after reading the following paragraph
Choose the answer
A small village 'Saragari' in terms of Sidak and Sirar
It occupies a very large place in the pages of history. This village
It was on the border of present-day Kut Ji in Pakistan. where six
A small fort built at a height of a thousand feet from the military point
In a very important way, the British people here heart and
Due to being between the forts of Gulistan, Wazir clan fighters
Soldiers of the Sikh regiment to keep an eye on the tribals
were appointed Two and a half years from the end of the nineteenth century
First overnight, ten thousand tribesmen besieged this fort
And contact of the soldiers in the garrison than the main defense force
broke down At that time this fort was under the command of Havaldar Ishar Singh
In which there was a hero, a lance hero and eighteen
There were other Sikh soldiers, but the bravery, Sidak and Sarr
He became an eternal memory for the Sikh regiments he fought with.
They saved the outpost by killing more than six hundred enemies
kept His bravery was talked about all over the world.
Acclaimed in the British Parliament. Heroism and
In terms of bravery, UNESCO has named this battle as one of the eight in the world
Counted among the great examples. The valor of the Sikhs
This story is taught in French schools