India Languages, asked by pb1475968, 7 months ago

ਅਭਿਆਸ
1. ਦੱਸੋ ਖਾਂ ਭਲਾ :
(1) ਦੁੱਧ ਤੇ ਪੁੱਤ ਕਹਾਣੀ ਵਿੱਚ ਬਾਬੇ ਬਾਰੂ ਦੇ ਕਿੰਨੇ ਪੁੱਤਰ ਹਨ।
(ii ਇਸ ਕਹਾਣੀ ਵਿੱਚ ਬਾਪੂ ਆਪਣੇ ਮਨ ਦੀ ਗੱਲ ਕਿਸ ਨੂੰ ਦਸਦਾ ਹੈ।
(iii) ਮਾਂ ਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਕੀ ਫ਼ੈਸਲਾ ਕੀਤਾ।
(iv) ਬਾਬੇ ਬਾਰੂ ਪ੍ਰਤੀ ਉਸ ਦੇ ਪੀਤੂ ਪੁੱਤਰ ਦਾ ਕਿਹੋ ਜਿਹਾ ਵਿਹਾਰ ਹੈ।
(v) ਇਸ ਕਹਾਣੀ ਦੇ ਸਿਰਲੇਖ ਤੋਂ ਕੀ ਭਾਵ ਹੈ।​

Attachments:

Answers

Answered by gsohal99
1

Answer:

ਇਸ ਤੋਂ ਭਾਵ ਹੈ ਕਿ ਜਿਸ ਘਰ ਮੱਝਾਂ ਗਾਵਾਂ ਅਤੇ ਪੁੱਤ ਹੁੰਦੇ ਹਨ ਉਹ ਘਰ ਖੁਸ਼ਹਾਲ ਹੁੰਦਾ ਹੈ।

Similar questions