1. ‘ਗਰਮੀ ਦਾ ਇੱਕ ਦਿਨ ਵਿਸ਼ੇ ਤੇ ਲੇਖ ਲਿਖ
Answers
Answered by
26
Answer:
ਪਿਛਲੇ ਕਈ ਸਾਲਾਂ ਤੋਂ ਗਰਮੀ ਦੇ ਮੌਸਮ ਵਿਚ ਤਾਪਮਾਨ ਦਾ ਰਿਕਾਰਡ ਵਧਦਾ ਜਾ ਰਿਹਾ ਹੈ। ਦੁਨੀਆਂ ਭਰ ਵਿਚ ਗਲੋਬਲ ਵਾਰਮਿੰਗ ਤੇ ਵਧਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਗਰਮੀ ਦੇ ਦਿਨਾਂ ਵਿਚ ਬਾਹਰ ਨਿਕਲਣਾ ਰੁਟੀਨ ਦੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ।
ਛੋਟੇ ਬੱਚਿਆਂ ਅਤੇ ਬੁਜ਼ੁਰਗਾਂ ਲਈ ਤਾਂ ਇਹ ਮੌਸਮ ਬਹੁਤ ਹੀ ਤਕਲੀਫਦੇਹ ਹੁੰਦਾ ਹੈ । ਗਰਮੀ ਦੇ ਦਿਨਾਂ ਚ ਦੋਪਹਰ ਵੇਲੇ ਜੋ ਲੂ ਚਲਦੀ ਹੈ ਉਸ ਕਰਕੇ ਅਕਸਰ ਬਹੁਤ ਲੋਕ ਬਿਮਾਰ ਹੋ ਜਾਂਦੇ ਨੇ। ਇਸ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾ ਗਲੂਕੋਜ਼, ਲੱਸੀ, ਦਹੀ ਆਦਿ ਠੰਡੀਆਂ ਚੀਜਾਂ ਖਾਣੀਆਂ ਚਾਹੀਦੀਆਂ ਨੇ ਤੇ ਤੇਜ ਧੁੱਪ ਵਿਚ ਨਿਕਲਦੇ ਵੇਲੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਨਿਕਲਣਾ ਚਾਹੀਦਾ ਹੈ
Similar questions