1) ਅੰਗਰੇਜ਼ਾਂ ਅਤੇ ਸਿੱਖਾਂ ਦਾ ਪਹਿਲਾ ਯੁੱਧ ਕਦੋਂ ਹੋਇਆ?
- 1845-46 ਈ.
- 1848-49 ਈ.
- 1857-58 ਈ.
- 1835-36 ਈ.
2) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?
- ਜੂਨ 1639 ਈ.
- ਜੂਨ 1739 ਈ.
- ਜੂਨ 1839 ਈ.
- ਜੂਨ 1539 ਈ.
3) ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ?
- 1839 ਈ.
- 1857 ਈ.
- 1849 ਈ.
- 1890 ਈ.
4) ਡੋਗਰਾ ਸਰਕਾਰ ਸੁਚੇਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਸਰਕਾਰ ਉਸ ਦੇ ਪੁੱਤਰ ਨਾ ਹੋਣ ਕਾਰਨ 15 ਲੱਖ ਰੁਪਏ ਹੜੱਪਣਾ ਚਾਹੁੰਦੀ ਸੀ। ਜਿਸ ਕਾਰਨ ਸਿੱਖਾਂ ਨੂੰ ਅੰਗਰੇਜ਼ਾਂ ਦੇ ਇਰਾਦਿਆਂ ਉੱਤੇ ਸ਼ੱਕ ਹੋਣ ਲੱਗਾ।
ਠੀਕ
ਗਲਤ
5) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਧਿਕਾਰੀ ਕੌਣ ਬਣਿਆ?
- ਨੌਨਿਹਾਲ ਸਿੰਘ
- ਸ਼ੇਰ ਸਿੰਘ
- ਖੜਕ ਸਿੰਘ
- ਦਲੀਪ ਸਿੰਘ
6) ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?
- ਲਾਰਡ ਡਲਹੌਜ਼ੀ
- ਲਾਰਡ ਕਰਜ਼ਨ
- ਲਾਰਡ ਹਾਰਡਿੰਗ
- ਲਾਰਡ ਕਲਾਈਵ
7) ਭੈਰੋਵਾਲ ਦੀ ਸੰਧੀ ਕਦੋਂ ਹੋਈ?
- 26 ਅਗਸਤ, 1846 ਈ.
- 26 ਨਵੰਬਰ, 1846 ਈ.
- 26 ਜਨਵਰੀ, 1846 ਈ.
- 26 ਦਸੰਬਰ, 1846 ਈ.
8) 29 ਮਾਰਚ, 1849 ਈ. ਨੂੰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਿਸ ਗਵਰਨਰ ਜਨਰਲ ਨੇ ਕੀਤਾ?
- ਲਾਰਡ ਹਾਰਡਿੰਗ
- ਲਾਰਡ ਡਲਹੌਜ਼ੀ
- ਲਾਰਡ ਵੈਲਜ਼ਲੀ
- ਲਾਰਡ ਕਾਰਨਵਾਲਿਸ
9) ਮਹਾਰਾਜਾ ___________ ਪੰਜਾਬ (ਲਾਹੌਰ ਰਾਜ) ਦਾ ਆਖਰੀ ਸਿੱਖ ਹਾਕਮ ਸੀ।
- ਖੜਕ ਸਿੰਘ
- ਸ਼ੇਰ ਸਿੰਘ
- ਦਲੀਪ ਸਿੰਘ
- ਨੌਨਿਹਾਲ ਸਿੰਘ
pls answer these questions fast ⏩ it's very important ⏩☺️
Answers
Answered by
1
1) 1845-46
2) June 27, 1839
3) 1849
4) don't know
5)Maharaja Kharak Singh
6) Sir Henry Hardinge
7) 9th March 1846
8) Lord Dalhousie
9)Maharaja Duleep Singh
PLEASE MARK ME AS BRAINLIST...
Similar questions