Environmental Sciences, asked by harmanwalia287, 9 months ago

1. ਜੈਵਿਕ ਵਿਭਿੰਨਤਾ ਵਾਲਟਰ ਜੀ, ਰੋਜ਼ਨ ਨੇ
ਈ. ਵਿੱਚ ਖੋਜਿਆ | (1886/1986)
Bio Diversity discovered by Walter G. Rosen in (1886/1986)
2. ਜੀਵ ਵਿਭਿੰਨਤਾ ਦੀ ਕੋਈ ਵਿਗਿਆਨਿਕ ਮਹੱਤਤਾ ਨਹੀਂ ਹੈ। (ਸਹੀ / ਗਲਤ)
Biodiversity has no scientific significance. (True / False)
3. ਕਰਾਮਾਤੀ ਦਵਾਈ ਦਾ ਨਾਂ ਲਿਖੋ।
Write the name of the miracle medicine.
4. ਮਾਸਾਹਾਰੀਆਂ ਦੇ ਦੋ ਉਦਾਹਰਨ ਦਿਓ।
Give two examples of carnivores.
5. ਲਾਈਨਜ਼ ਪਰਸਪਰ ਹਿੱਤਵਾਦ ਦੇ ਉੱਘੇ ਉਦਾਹਰਨ ਹਨ। (ਸਹੀ/ਗਲਤ)
Lichens are prime examples of mutual interest. (True / False)
6. ਕੁਨੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ?
ਉ) ਫੋਕਸ ਗਲਵ ਅ) ਤੁਲਸੀ ਦ) ਸਿਲਕੋਨਾ ) ਟਾਹਲੀ
From which plant is quinine obtained?
a) Focus gloves
b) Tulsi c) Silkona d) Tahli
7. ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ?​

Answers

Answered by gabrusingh559
50

Answer:

Bio Diversity discovered by Walter G. Rosen in

Answered by sreekanthmishra
0

Answer:

1. 1986

2. ਗਲਤ(False)

3. ਐਸਪਰੀਨ ਅਤੇ ਪੈਨਿਸਿਲਿਨ (Aspirin and penicillin)

4. ਸ਼ੇਰ, ਬਘਿਆੜ. (Lion , Wolf)

5. ਸਹੀ (True)

6.ਸਿਲਕੋਨਾ (cinchona)

7. ਐਤਵਾਰ, 5 ਜੂਨ (Sunday, 5 June)

Explanation:

#SPJ3

Similar questions