Hindi, asked by naghiasingh, 6 months ago

| ਸਾਰੇ ਪ੍ਰਸ਼ਨ ਹੱਲ ਕਰੋ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।
1. ਭਾਰਤ ਆਜ਼ਾਦੀ ਤੋਂ ਪਹਿਲਾਂ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ?
ਮ, 1947
ਏ. 562
2. ਭਾਰਤ ਦੇ ਕੁੱਲ ਖੇਤਰਫਲ ਦੀਆਂ ਭੌਤਿਕ ਇਕਾਈਆਂ ਅਨੁਸਾਰ ਵੰਡ ਵਿੱਚ ਮੈਦਾਨੀ ਭਾਗ ਕਿੰਨੇ ਪ੍ਰਤੀਸ਼ਤ ਹਨ?
ਉ. 28
ਸ. 22
ਉ. 11%
ਅ. 19 %
ਏ. 28
ਸ. ਤੇ
3. ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ।
II. ਹੇਠ ਲਿਖਿਆਂ ਪ੍ਰਸ਼ਨਾਂ ਵਿੱਚੋਂ ਕਿਸੇ ਇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ। ਪ੍ਰਸ਼ਨ ਦੇ ਤਿੰਨ ਅੰਕ ਹਨ।
(ਉ) ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਅਜੇ ਸੂਰਜ ਨਿਕਲ ਹੀਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ। ਵਿਆਖਿਆ ਕਰੋ।
(ਅ) ਬਾਂਗਰ ਅਤੇ ਖਾਡਰ ਖੇਤਰਾਂ ਵਿੱਚ ਅੰਤਰ ਦੱਸੋ।
ਅੰਕ - 4
ਅੰਕ - 6
ਭਾਗ-ਅ (ਅਰਥ ਸ਼ਾਸਤਰ)
II. ਹੇਠ ਲਿਖੇ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਥਾ ਵਾਕ ਵਿੱਚ ਦਿਉ। ਪ੍ਰਸ਼ਨ ਇੱਕ ਅੰਕ ਦਾ ਹੈ।
1. ਭਾਰਤ ਵਿੱਚ ਹਰ ਸਾਲ ਅਕਤੂਬਰ ਨਵੰਬਰ ਮਹੀਪਿਆਜ਼ਾਂ ਦੀਆਂ ਕੀਮਤਾਂ 100 ਰੁਪਏ ਤੋਂ ਵੱਧ ਜਾਂਦੀਆਂ ਹਨ। ਵਸਤਾਂ ਦੀਆਂ ਕੀਮਤਾਂ
ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਅਰਥ ਸ਼ਾਸਤਰ ਵਿੱਚ ਕੀ ਕਹਿੰਦੇ ਹਨ?
IV. ਹੇਠ ਲਿਖਿਆਂ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ। ਪ੍ਰਸ਼ਨ ਦੇ ਤਿੰਨ ਅੰਕ ਹਨ।
(ਉ). ਛੁਪੀ ਹੋਈ ਬੇਰੁਜ਼ਗਾਰੀ ਦੀ ਪਰਿਭਾਸ਼ਾ ਦਿਓ ਇਸ ਨੂੰ ਇੱਕ ਉਦਾਹਰਣ ਰਾਹੀਂ ਸਪੱਸ਼ਟ ਕਰੋ।
(ਅ). ਸਰਵਜਨਕ ਕਰਜ਼ਾ ਦਾ ਕੀ ਅਰਥ ਹੈ? ਸਰਵਜਨਕ ਕਰਜ਼ੇ ਕਿੰਨੀ ਤਰ੍ਹਾਂ ਦੇ ਹਨ?
ਭਾਰਾ- (ਇਤਿਹਾਸ)
V. ਸਾਰੇ ਪ੍ਰਸ਼ਨ ਹੱਲ ਕਰੋ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।
1. ਵੈਦਿਕ ਕਾਲ ਵਿੱਚ ਪੰਜਾਬ ਨੂੰ
ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ।
2. ਸਿਕੰਦਰ ਲੋਧੀ ਨੇ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ?
1. ਬਹਿਲੋਲ ਖਾਂ ਲੋਧੀ 2. ਤਾਤਾਰ ਖਾਂ
3. ਦੌਲਤ ਖਾਂ ਲੋਧੀ ਇਬਰਾਹੀਮ ਲੋਧੀ
3. ਪੰਡਿਤ ਬ੍ਰਹਮਦਾਸ ਨਾਲ਼ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ?
VI. ਹੇਠ ਲਿਖਿਆਂ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ। ਪ੍ਰਸ਼ਨ ਦੇ ਤਿੰਨ ਅੰਕ ਹਨ।
ਉ, ਪਾਣੀਪਤ ਦੀ ਪਹਿਲੀ ਝਿੜਾਈ ਦਾ ਵਰਣਨ ਕਰੋ।
ਅ. ਸ੍ਰੀ ਗੁਰੂ ਨਾਨਕ ਦੇਵਏ ਨੇ ਮੁੱਢਲੇ ਜੀਵਨ ਵਿੱਚ ਕੀ-ਕੀ ਕਿੱਤੇ ਅਪਣਾਏ?
ਭਾਗ-ਸ ( ਨਾਗਰਿਕ ਸ਼ਾਸਤਰ)
Vill. ਹੋਠ ਲਿਖੇ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਉ। ਪ੍ਰਸ਼ਨ ਇੱਕ ਅੰਕ ਦਾ ਹੈ।
1. ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਸਭ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਵੇਗਾ। ਨਾਂ ਕਿਸੇ ਧਰਮ ਦਾ ਵਿਰੋਧ ਹੋਵੇਗੀ ਅਤੇ ਨਾਂ
ਹੀ ਕਿਸੇ ਖਾਸ ਧਰਮ ਨਾਲ ਪਿਆਰ। ਸੰਵਿਧਾਨ ਦੀ ਇਹ ਪ੍ਰਸਤਾਵਨਾ ਕਿਸ ਤਰ੍ਹਾਂ ਦੇ ਭਾਰਤ ਦੀ ਗੱਲ ਕਰਦੀ ਹੈ ?
2. ਸਮਾਜਵਾਦ ਦੀ 3. ਧਰਮ ਨਿਰਪੱਖਤਾ ਦੀ ਲੋਕਤੰਤਰ ਦੀ
1. ਹੇਠ ਲਿਖਿਆਂ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ। ਪ੍ਰਸ਼ਨ ਦੋ ਤਿੰਨ ਅੰਕ ਹਨ।
ਤੇ ਸੁਤੰਤਰਤਾ ਦੇ ਅਧਿਕਾਰ ਉਪਰ ਇੱਕ ਨੋਟ ਲਿਖੋ।
ਸੌ ਦੇ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ।
ਅੰਕ -4
1. ਗੁਲਰਾਜ ਦੀ​

Answers

Answered by partapsinghjohal486
9

Answer:

1. 1947

2.11%

3.ਦੇਹਰ

Explanation:

asi ni krna koi ans

Answered by cbhan0124
7

1=562

2=47%

3=

1= ਮੁਦਰਾ ਸਿਫਤੀ

ਸੱਤ ਦਸਿਆਵਾ

ਚੌਲਤ ਖਾਂ ਲੋਧੀ

ਧਰਮ ਨਿਰਪੱਖ ਰਾਜ

Attachments:
Similar questions