Social Sciences, asked by singhkulwinder6746, 10 months ago

ਮੌਖਿਕ
1. ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਜ਼ਬਾਨੀ ਦਿਓ :
(ਉ) ਵਿਗਿਆਨ ਦੀਆਂ ਕੋਈ ਪੰਜ ਕਾਵਾਂ ਦੇ ਨਾਂ ਦੱਸੋ।
(ਅ) ਬਿਜਲੀ ਦੀ ਕਾਢ ਦੇ ਕੀ-ਕੀ ਲਾਭ ਹੋਏ ਹਨ ?
(ੲ) ਬਿਜਲੀ ਕਦੋਂ ਨੁਕਸਾਨ ਕਰਦੀ ਹੈ ?
(ਸ) ਆਵਾਜਾਈ ਦੇ ਸਾਧਨਾਂ ਦੇ ਆਉਣ ਤੋਂ ਪਹਿਲਾਂ ਮਨੁੱਖ ਕਿਤੇ ਕਿਵੇਂ ਜਾਂਦਾ ਸੀ ?
(ਹ) ਟੀ.ਵੀ. ਦੀ ਕਾਢ ਨੇ ਮਨੁੱਖ ਨੂੰ ਕੀ-ਕੀ ਲਾਭ ਪਹੁੰਚਾਏ ਹਨ ?​

Answers

Answered by suhanikakkar
1

Answer:

ਟੈਲੀਫੋਨ,ਮੋਬਾਇਲ,ਕੰਪਿਊਟਰ,ਟੈਲੀਵਿਜਨ,ਰੇਡੀਓ

Similar questions