Math, asked by ladi14078, 3 months ago

1. ਦਸੰਬਰ ਵਿਚ ਸਰਦੀਆਂ ਦੀਆਂ ਛੁੱਟੀਆਂ ਵਿਚ ਫਾਸਟ ਫ਼ੂਡ ਕਾਰਨ ਰਾਹੁਲ ਦਾ ਭਾਰ 2.2 ਕਿਲੋਗ੍ਰਾਮ ਵਧਿਆ, ਫਿਰ ਉਸ ਨੇ ਜਨਵਰੀ ਵਿਚ ਡਾਈਟਿੰਗ ਕਰਕੇ ਭਾਰ 1.5 ਕਿਲੋਗ੍ਰਾਮ ਘਟਾ ਦਿੱਤਾ, ਫਿਰ ਫਰਵਰੀ ਵਿਚ ਉਸ ਨੇ ਭਾਰ 3.7 ਕਿਲੋਗ੍ਰਾਮ ਘਟਾਇਆ ਅਤੇ ਰਾਹੁਲ ਜਾਣਨਾ ਚਾਹੁੰਦਾ ਹੈ ਕਿ ਉਸ ਨੇ 3 ਮਹੀਨੇ ਦੇ ਦੌਰਾਨ ਕਿੰਨਾ ਭਾਰ ਘੱਟ ਕੀਤਾ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਇਸ ਸਥਿਤੀ ਨਾਲ ਮੇਲ ਖਾਂਦਾ ਹੈ?Rahul ate too much junk food during winter vacations and gained 2.2 kilograms in December. then he went on a diet and lost 1.5 kilograms in January then he lost another 3.7 kilograms in February. Rahul wants to know what the total change in weight was over these three months which of the following matches the situation above? दिसंबर महीने में सर्दियों की छुट्टियों में फास्ट फूड खाने की के कारण राहुल का भार 2.2 किलोग्राम बढ़ गया फिर उसने जनवरी में डाइटिंग कर के 1.5 किलो भार घटा लिया फिर फरवरी में उसने 3.7 किलोग्राम भार और कम किया राहुल यह जानना चाहता है कि उसने 3 महीने के दौरान कितना भार कम किया है? निम्न में से कौन सा विकल्प दी गई स्थिति के साथ मेल खाता है? *

(a) 2.2+(-1.5)+3.7

(b) 2.2+(-1.5)+(-3.7)

(c) 2.2+1.5+(-3.7)

(d ) -2.2 - 1.5+3.7

Answers

Answered by nakshatra29
6

Answer:

option B is your correct answer

2.2+(-1.5)+(-3.7)

Have a happy Dasara

Answered by sanjanakaur8587
0

yes B option is correct

Similar questions