Environmental Sciences, asked by sahejbrar2008, 9 months ago

ਹੇਠਾਂ ਦਿੱਤੇ ਅਨੁਸਾਰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ-
1) ਜਿਸ ਰੁੱਤ ਵਿੱਚ ਰੁੱਖਾਂ ਦੇ ਪੁਰਾਣੇ ਪੱਤੇ ਝੜਦੇ ਹਨ
2) ਜਿਸ ਰੁੱਤ ਵਿੱਚ ਥਾਂ-ਥਾਂ ਫੁੱਲ ਖਿੜਦੇ ਹਨ
3) ਜੋ ਕਦੇ ਮਰੇ ਨਾ
4) ਜਿਸ ਦਾ ਮੁੱਲ ਪਾਉਣਾ ਸੰਭਵ ਨਾ ਹੋਵੇ
5) ਜਿਸ ਵਿੱਦਿਆ ਵਿੱਚ ਬੀਤ ਗਏ ਸਮੇਂ ਦੇ ਵੇਰਵੇ ਮਿਲਦੇ ਹੋਣ​

Answers

Answered by dsanju1000
1

Answer:

1) ਪੱਤਝੜ

2) ਬਸੰਤ

3) ਅਮਰ

4) ਅਮੁੱਲ

5) I don't know

SORRY

Similar questions