India Languages, asked by student0908, 7 months ago

ਅਭਿਆਸ
ਹੇਠ ਲਿਖੇ ਵਾਕਾਂ ਨੂੰ ਸ਼ਬਦ ਜੋੜਾਂ ਦੇ ਅਧਾਰ ਤੇ ਠੀਕ ਕਰਕ ਲਿਖੇ।
1. ਅਸੀ ਫਰੀਦ ਕਟ ਜਾਨਾ ਹੈ।
2. ਅਧਿਆਪਕ ਨੇ ਸਰਾਰਤੀ ਬਚੇ ਨੂੰ ਸਜਾ ਦਿੱਤੀ।
3. ਮੇਰੇ ਦਾਦਾ ਜੀ ਹਰ ਗਯੇ ਹੁਣ।
4.
ਮੋਹਨ ਬੀਮਰ ਹੋਨ ਕਰ ਕੇ ਸਕੂਲ ਨਹਿ ਅਗਿਆ।
5. ਮਹੇਗਾਈ ਬੋਹਤ ਜੀਆਦਾ ਵਦ ਗਈ ਐ।
6. ਅਸੀਂ ਨਾਟਕੇ ਜਾਨਾ ਹੈ।
7. ਅਧਿਆਪਕ ਨੇ ਬਚੇ ਨੂੰ ਕੌਲ ਸਦਿਆ ਸੀ।​

Answers

Answered by lightyagami69
0

Answer:

1 ਅਸੀ ਫਰੀਦਕੋਟ ਜਾਣਾ ਹੈ ।

2 ਅਧਿਆਪਕ ਨੇ ਸਰਾਰਤੀ ਬੱਚੇ ਨੂੰ ਸਜਾ਼ ਦਿਤੀ ।

3 ਮੇਰੇ ਦਾਦਾ ਜੀ ਹਾਰ ਗਏ ਹੁਣ।

4 ਮੋਹਨ ਬੀਮਾਰ ਹੋਣ ਕਰਕੇ ਸਕੂਲ ਨਹੀ ਆਇਆ ।

5 ਮਹਿਗਾਈ ਬਹੁਤ ਜਿਆਦਾ ਵਧ ਗਈ ਹੈ।

6 ਅਸੀਂ ਨਾਨਕੇ ਜਾਣਾ ਹੈ।

7 ਅਧਿਆਪਕ ਨੇ ਬੱਚੇ ਨੂੰ ਕਲ ਸੱਦਿਆ ਸੀ।

Similar questions