1.
2.
3.
ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਟਿੱਬਨ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ?
ਹੇਠ ਲਿਖੀਆਂ ਰਸਾਇਣਿਕ ਕਿਰਿਆਵਾਂ ਦੀਆਂ ਸੰਤੁਲਿਤ ਸਮੀਕਰਣਾਂ ਲਿਖੋ :
() ਹਾਈਡਰੋਜਨ + ਕਲੋਰੀਨ ਹਾਈਡਰੋਜਨ ਕਲੋਰਾਈਡ
(ii) ਬੇਰੀਅਮ ਕਲੋਰਾਈਡ-ਐਲੂਮੀਨਿਅਮ ਸਲਫੇਟ ਬੇਰੀਅਮ ਸਲਫੇਟ+ਐਲੂਮੀਨਿਅਮ ਕਲੋਰਾਈਡ
(ii) ਸੋਡੀਅਮ + ਪਾਣੀ ) ਸੋਡੀਅਮ ਹਾਈਡਰੋਕਸਾਈਡ + ਹਾਈਡਰੋਜਨ
ਨਿਮਨਲਿਖਿਤ ਰਸਾਇਣਿਕ ਕਿਰਿਆਵਾਂ ਲਈ ਸੰਕੇਤਾਂ ਸਹਿਤ ਸੰਤੁਲਿਤ ਰਸਾਇਣਿਕ ਸਮੀਕਰਣਾਂ
ਲਿਖੋ:
i ਬੋਰੀਅਮ ਕਲੋਰਾਈਡ ਅਤੇ ਸੋਡੀਅਮ ਸਲਫੇਟ ਦੇ ਪਾਣੀ ਵਿੱਚ ਘੋਲ ਆਪਸ ਵਿੱਚ ਕਿਰਿਆ
ਕਰਕੇ ਅਘੁਲ ਬੇਰੀਅਮ ਸਲਫੇਟ ਅਤੇ ਸੋਡੀਅਮ ਕਲੋਰਾਈਡਾਂ ਦਾ ਘੋਲ ਪੈਦਾ ਕਰਦੇ ਹਨ।
(ii) ਸੋਡੀਅਮ ਹਾਈਡਰੋਕਸਾਈਡ ਦਾ ਪਾਣੀ ਵਿੱਚ ਘੋਲ ਹਾਈਡਰੋਕਲੋਰਿਕ ਐਸਿਡ ਦੇ ਪਾਣੀ
ਘੋਲ ਨਾਲ ਕਿਰਿਆ ਕਰਕੇ ਸੋਡੀਅਮ ਕਲੋਰਾਈਡ ਦਾ ਪਾਣੀ ਵਿੱਚ ਘੋਲ ਅਤੇ ਪਾਣੀ
ਬਣਾਉਂਦੇ ਹਨ।
Answers
Answered by
3
ਹਾਈਡਰੋਜਨ + ਕਲੋਰੀਨ ਹਾਈਡਰੋਜਨ ਕਲੋਰਾਈਡ
(ii) ਬੇਰੀਅਮ ਕਲੋਰਾਈਡ-ਐਲੂਮੀਨਿਅਮ ਸਲਫੇਟ ਬੇਰੀਅਮ ਸਲਫੇਟ+ਐਲੂਮੀਨਿਅਮ ਕਲੋਰਾਈਡ
Answered by
1
Answer:
- ਮੈਗਨੀਸ਼ੀਅਮ ਬਹੁਤ ਹੀ ਪ੍ਰਤੀਕਿਰਿਆਸ਼ੀਲ ਤੱਤ ਜੋ ਹਵਾ ਵਿੱਚ ਆਕਸੀਜਨ ਨਾਲ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਸਫੈਦ ਪਰਤ ਬਣਾਉਂਦਾ ਹੈ ਅਤੇ ਇਹ ਪਰਤ ਨਹੀਂ ਸੜਦੀ। ਰਿਬਨ ਤੋਂ ਮੈਗਨੀਸ਼ੀਅਮ ਆਕਸਾਈਡ ਪਰਤ ਨੂੰ ਹਟਾਉਣ ਲਈ ਮੈਗਨੀਸ਼ੀਅਮ ਰਿਬਨ ਨੂੰ ਸਾਫ਼ ਕੀਤਾ ਜਾਂਦਾ ਹੈ| ਜੋ ਮੈਗਨੀਸ਼ੀਅਮ ਰਿਬਨ ਦੇ ਜਲਣ ਨੂੰ ਰੋਕ ਸਕਦੀ ਹੈ ਜਾਂ ਹੌਲੀ ਕਰ ਸਕਦੀ ਹੈ।
ਸੰਤੁਲਿਤ ਰਸਾਇਣਕ ਪ੍ਰਤੀਕ੍ਰਿਆਵਾਂ ਹਨ:
(i) ਹਾਈਡ੍ਰੋਜਨ ਗੈਸ ਅਤੇ ਕਲੋਰੀਨ ਗੈਸ ਤੋਂ ਹਾਈਡ੍ਰੋਜਨ ਕਲੋਰਾਈਡ ਬਣਾਉਂਦੇ ਹਨ।
H₂(g) + Cl₂ (g) → 2HCl
(ii) ਬੇਰੀਅਮ ਕਲੋਰਾਈਡ ਅਤੇ ਐਲੂਮੀਨਿਅਮ ਸਲਫੇਟ ਤੋਂ ਬੇਰੀਅਮ ਸਲਫੇਟ ਅਤੇ ਐਲੂਮੀਨਿਅਮ ਕਲੋਰਾਈਡ ਦਾ ਉਤਪਾਦਨ :-
3BaCl₂ + Al₂(SO₄)₃ 3BaSO₄ + 2AlCl₃
(iii) ਸੋਡੀਅਮ ਅਤੇ ਪਾਣੀ ਤੋਂ ਸੋਡੀਅਮ ਹਾਈਡਰੋਕਸਾਈਡ ਅਤੇ ਹਾਈਡਰੋਜਨ ਬਣਾਉਂਦੇ ਹਨ:-
2Na (s) + 2H₂O 2NaOH (aq) + H₂ (g)
(iv) ਸੋਡੀਅਮ ਕਲੋਰਾਈਡ ਅਤੇ ਹਾਈਡ੍ਰੋਜਨ ਕਲੋਰਾਈਡ ਦੀ ਪ੍ਰਤੀਕ੍ਰਿਆ ਸੋਡੀਅਮ ਕਲੋਰਾਈਡ ਅਤੇ ਪਾਣੀ ਪੈਦਾ ਕਰਦੀ ਹੈ।
NaOH (aq.) + HCl (aq) NaCl (s) + H₂O
Similar questions
Math,
5 months ago
Social Sciences,
5 months ago
English,
5 months ago
English,
10 months ago
English,
1 year ago
Social Sciences,
1 year ago
Economy,
1 year ago